5-11 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
5-11 ਸਤੰਬਰ
ਗੀਤ 8 (51) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 11 ਪੈਰੇ 10-14 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 119 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 119:49-72 (4 ਮਿੰਟ ਜਾਂ ਘੱਟ)
ਨੰ. 2: ਬਾਈਬਲ ਸਾਨੂੰ ਕਿਉਂ ਕਹਿੰਦੀ ਹੈ ਕਿ ਅਸੀਂ ਯਹੋਵਾਹ ਦਾ ਡਰ ਪੈਦਾ ਕਰੀਏ—ਬਿਵ. 5:29 (5 ਮਿੰਟ)
ਨੰ. 3: ਦੂਤ ਕਿਵੇਂ ਸਾਡੀ ਮਦਦ ਕਰਦੇ ਹਨ?—w09 5/15 ਸਫ਼ੇ 22, 23 ਪੈਰੇ 8-10 (5 ਮਿੰਟ)
□ ਸੇਵਾ ਸਭਾ:
ਗੀਤ 2 (15)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਰਸੂਲਾਂ ਦੇ ਕਰਤੱਬ 5:17-42 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਕਿਵੇਂ ਸਾਡੀ ਮਦਦ ਕਰ ਸਕਦੀਆਂ ਹਨ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਪੂਰਾ ਪਰਿਵਾਰ ਮਿਲ ਕੇ ਪ੍ਰਚਾਰ ਦੀ ਤਿਆਰੀ ਕਰੋ। ਇੰਟਰਵਿਊ ਅਤੇ ਪ੍ਰਦਰਸ਼ਨ। ਇਕ ਵਿਆਹੇ ਜੋੜੇ ਦੀ ਅਤੇ ਇਕ ਬੱਚਿਆਂ ਵਾਲੇ ਪਰਿਵਾਰ ਦੀ ਇੰਟਰਵਿਊ ਲਵੋ ਕਿ ਉਹ ਪਰਿਵਾਰਕ ਸਟੱਡੀ ਦੌਰਾਨ ਪ੍ਰਚਾਰ ਲਈ ਕਿੱਦਾਂ ਤਿਆਰੀ ਕਰਦੇ ਹਨ। ਫਿਰ ਪ੍ਰਦਰਸ਼ਨ ਵਿਚ ਦਿਖਾਓ ਕਿ ਪਰਿਵਾਰ ਦਾ ਮੁਖੀ ਅਤੇ ਉਸ ਦਾ ਪਰਿਵਾਰ ਮਿਲ ਕੇ ਇਹ ਕਿੱਦਾਂ ਕਰਦੇ ਹਨ।
ਗੀਤ 28 (221) ਅਤੇ ਪ੍ਰਾਰਥਨਾ