12-18 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
12-18 ਸਤੰਬਰ
ਗੀਤ 8 (51) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 11 ਪੈਰੇ 15-21 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 120-134 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 124:1–126:6 (4 ਮਿੰਟ ਜਾਂ ਘੱਟ)
ਨੰ. 2: ਅਸੀਂ ਵਫ਼ਾਦਾਰ ਦੂਤਾਂ ਤੋਂ ਕੀ ਸਿੱਖ ਸਕਦੇ ਹਾਂ?—w09 5/15 ਸਫ਼ੇ 23, 24 ਪੈਰੇ 13-16 (5 ਮਿੰਟ)
ਨੰ. 3: ਅਸੀਂ ‘ਨਿਰਮਲ ਅੱਖ’ ਕਿਵੇਂ ਰੱਖ ਸਕਦੇ ਹਾਂ?—ਮੱਤੀ 6:22, 23 (5 ਮਿੰਟ)
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ। ਸਫ਼ਾ 2 ਤੋਂ “ਪ੍ਰਚਾਰ ਦੇ ਅੰਕੜੇ” ਦੀ ਚਰਚਾ ਕਰੋ। ਭੈਣਾਂ-ਭਰਾਵਾਂ ਦੀ ਸ਼ਲਾਘਾ ਕਰੋ ਕਿਉਂਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਅਪ੍ਰੈਲ ਦੀ ਰਿਪੋਰਟ ਇੰਨੀ ਵਧੀਆ ਹੈ।
15 ਮਿੰਟ: ਦਿਲ ਤਕ ਕਿਵੇਂ ਪਹੁੰਚੀਏ—ਪਹਿਲਾ ਭਾਗ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 258 ਤੋਂ ਸਫ਼ਾ 261 ਪੈਰਾ 1 ʼਤੇ ਆਧਾਰਿਤ ਭਾਸ਼ਣ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
15 ਮਿੰਟ: “ਪ੍ਰਚਾਰ ਕਰਨ ਦੇ ਸਨਮਾਨ ਦੀ ਕਦਰ ਕਰੋ।” ਸਵਾਲ-ਜਵਾਬ।
ਗੀਤ 11 (85) ਅਤੇ ਪ੍ਰਾਰਥਨਾ