19-25 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
19-25 ਸਤੰਬਰ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 12 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 135-141 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 137:1–138:8 (4 ਮਿੰਟ ਜਾਂ ਘੱਟ)
ਨੰ. 2: ਸਾਨੂੰ ਰੋਮੀਆਂ 14:7-9 ਵਿਚ ਪੌਲੁਸ ਦੇ ਸ਼ਬਦਾਂ ਤੋਂ ਕਿਉਂ ਦਿਲਾਸਾ ਮਿਲਦਾ ਹੈ (5 ਮਿੰਟ)
ਨੰ. 3: ਦੂਤ ਪ੍ਰਚਾਰ ਦੇ ਕੰਮ ਵਿਚ ਕਿਵੇਂ ਸ਼ਾਮਲ ਹਨ?—w09 5/15 ਸਫ਼ੇ 24, 25 ਪੈਰੇ 17-19 (5 ਮਿੰਟ)
□ ਸੇਵਾ ਸਭਾ:
ਗੀਤ 11 (85)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪਿਛਲੇ ਸਾਲ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਸੇਵਕਾਈ ਉੱਤੇ ਵਿਚਾਰ ਕਰੋ। ਭੈਣਾਂ-ਭਰਾਵਾਂ ਦੀ ਕੀਤੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਕਲੀਸਿਯਾ ਨੂੰ ਸ਼ਾਬਾਸ਼ ਦਿਓ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੂੰ ਸੇਵਕਾਈ ਵਿਚ ਵਧੀਆ ਤਜਰਬੇ ਹੋਏ ਸਨ। ਸੁਝਾਅ ਦਿੰਦਿਆਂ ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਆਉਣ ਵਾਲੇ ਸਾਲ ਦੌਰਾਨ ਹੋਰ ਸੁਧਾਰ ਕਰ ਸਕਦੀ ਹੈ।
10 ਮਿੰਟ: ਕੀ ਤੁਸੀਂ ਸਮਝਾ ਸਕਦੇ ਹੋ? ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 198, 12-13 ਸਵਾਲਾਂ ਉੱਤੇ ਆਧਾਰਿਤ ਚਰਚਾ।
10 ਮਿੰਟ: “ਯਹੋਵਾਹ ਸਾਨੂੰ ਪ੍ਰਚਾਰ ਲਈ ਸਿਖਲਾਈ ਦੇ ਰਿਹਾ ਹੈ।” ਸਵਾਲ-ਜਵਾਬ।
ਗੀਤ 12 (93) ਅਤੇ ਪ੍ਰਾਰਥਨਾ