ਪ੍ਰਚਾਰ ਦੇ ਅੰਕੜੇ
ਅਪ੍ਰੈਲ 2011
ਸੇਵਾ ਸਾਲ 2011 ਦੌਰਾਨ ਸਾਡੇ ਦੇਸ਼ ਵਿਚ ਪ੍ਰਚਾਰ ਦੇ ਕੰਮ ਤੇ ਯਹੋਵਾਹ ਦੀ ਭਰਪੂਰ ਬਰਕਤ ਰਹੀ ਹੈ। ਮੈਮੋਰੀਅਲ ʼਤੇ 94,954 ਜਣੇ ਹਾਜ਼ਰ ਹੋਏ ਸਨ ਜੋ ਕਿ ਪਿਛਲੇ ਸਾਲ ਤੋਂ 8.5 ਫੀ ਸਦੀ ਵਧ ਹੈ। ਅਪ੍ਰੈਲ ਦੇ ਖ਼ਾਸ ਮਹੀਨੇ ਦੌਰਾਨ 17,222 ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਵੀ ਕੀਤੀ। ਸਾਨੂੰ 34,912 ਪਬਲੀਸ਼ਰਾਂ, 3,206 ਰੈਗੂਲਰ ਪਾਇਨੀਅਰਾਂ ਅਤੇ 41,554 ਬਾਈਬਲ ਸਟੱਡੀਆਂ ਦੇ ਨਵੇਂ ਸਿਖਰ ਪ੍ਰਾਪਤ ਹੋਏ ਹਨ।