10-16 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
10-16 ਅਕਤੂਬਰ
ਗੀਤ 29 (222) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 13 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 7-11 (10 ਮਿੰਟ)
ਨੰ. 1: ਕਹਾਉਤਾਂ 8:1-21 (4 ਮਿੰਟ ਜਾਂ ਘੱਟ)
ਨੰ. 2: ਆਪਣੇ ਗੁਆਂਢੀ ਨਾਲ ਸੱਚ ਬੋਲਣ ਦਾ ਕੀ ਮਤਲਬ ਹੈ?—w09 6/15 ਸਫ਼ੇ 16, 17 ਪੈਰੇ 4-7 (5 ਮਿੰਟ)
ਨੰ. 3: ਬਾਈਬਲ ਸਾਨੂੰ “ਵਧੀਕ ਧਰਮੀ” ਨਾ ਬਣਨ ਬਾਰੇ ਖ਼ਬਰਦਾਰ ਕਿਉਂ ਕਰਦੀ ਹੈ—ਉਪ. 7:16 (5 ਮਿੰਟ)
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਇਕ ਭਾਸ਼ਣ ਦੇ ਜ਼ਰੀਏ, ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰੋ: “ਕੀ ਤੁਸੀਂ ਐਤਵਾਰ ਨੂੰ ਪ੍ਰਚਾਰ ਕਰਨ ਜਾ ਸਕਦੇ ਹੋ?” (km 5/11) ਅਤੇ “ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਲੇਖਾਂ ਦੀ ਨਵੀਂ ਲੜੀ” (km 6/11)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕੀਤੇ ਹਨ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ।
15 ਮਿੰਟ: “ਗੱਲਾਂ ਉੱਤੇ ਸੋਚ-ਵਿਚਾਰ ਕਰਨ ਵਿਚ ਲੋਕਾਂ ਦੀ ਮਦਦ ਕਰੋ।” ਸਵਾਲ-ਜਵਾਬ। ਪੈਰਾ 3 ਉੱਤੇ ਚਰਚਾ ਕਰਨ ਤੋਂ ਬਾਅਦ, ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਅਕਸਰ ਪੁੱਛੇ ਜਾਂਦੇ ਸਵਾਲ ਜਾਂ ਇਤਰਾਜ਼ ਦਾ ਕਿਵੇਂ ਕਠੋਰਤਾ ਨਾਲ ਜਵਾਬ ਦਿੰਦਾ ਹੈ। ਫਿਰ ਅਗਲੇ ਪ੍ਰਦਰਸ਼ਨ ਵਿਚ ਦਿਖਾਓ ਕਿ ਉਹੀ ਪਬਲੀਸ਼ਰ ਉਸੇ ਸਵਾਲ ਜਾਂ ਇਤਰਾਜ਼ ਦਾ ਸਮਝਦਾਰੀ ਨਾਲ ਕਿਵੇਂ ਜਵਾਬ ਦਿੰਦਾ ਹੈ।
ਗੀਤ 2 (15) ਅਤੇ ਪ੍ਰਾਰਥਨਾ