17-23 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
17-23 ਅਕਤੂਬਰ
ਗੀਤ 22 (185) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 13 ਪੈਰੇ 10-19 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 12-16 (10 ਮਿੰਟ)
ਨੰ. 1: ਕਹਾਉਤਾਂ 15:1-17 (4 ਮਿੰਟ ਜਾਂ ਘੱਟ)
ਨੰ. 2: ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਯਹੋਵਾਹ ਅੱਗੇ ਖ਼ੁਸ਼ਬੂਦਾਰ ਧੂਪ ਵਰਗੀਆਂ ਕਿਉਂ ਹਨ?—ਜ਼ਬੂ. 141:2; ਪਰ. 5:8 (5 ਮਿੰਟ)
ਨੰ. 3: ਈਮਾਨਦਾਰ ਬਣਨ ਨਾਲ ਪਰਮੇਸ਼ੁਰ ਦੀ ਕਿਵੇਂ ਵਡਿਆਈ ਹੁੰਦੀ ਹੈ?—w09 6/15 ਸਫ਼ਾ 19 ਪੈਰੇ 13-15 (5 ਮਿੰਟ)
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮੱਤੀ 5:11, 12, 14-16, 23, 24 ਪੜ੍ਹਨ ਲਈ ਕਹੋ। ਵਿਚਾਰ ਕਰੋ ਕਿ ਇਹ ਆਇਤਾਂ ਪ੍ਰਚਾਰ ਦੇ ਕੰਮ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ।
10 ਮਿੰਟ: ਘਰ-ਮਾਲਕ ਨੂੰ ਖ਼ੁਦ ਦੇਖਣ ਦਿਓ। ਸੇਵਾ ਸਕੂਲ (ਹਿੰਦੀ) ਸਫ਼ਾ 145 ਉੱਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਇਕ ਪਬਲੀਸ਼ਰ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਵਾਪਸ ਜਾ ਕੇ ਮਿਲਦਾ ਹੈ ਜਿਸ ਦੀ ਆਪਣੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਹੈ।
10 ਮਿੰਟ: “ਪਿੱਛੇ ਨਾ ਹਟੋ।” ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਅਤੇ ਬੱਚਿਆਂ ਨੂੰ ਸਕੂਲ ਵਿਚ ਗਵਾਹੀ ਦੇਣ ਸੰਬੰਧੀ ਤਜਰਬੇ ਸੁਣਾਉਣ ਲਈ ਕਹੋ।
ਗੀਤ 23 (187) ਅਤੇ ਪ੍ਰਾਰਥਨਾ