24-30 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
24-30 ਅਕਤੂਬਰ
ਗੀਤ 14 (117) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 14 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 17-21 (10 ਮਿੰਟ)
ਨੰ. 1: ਕਹਾਉਤਾਂ 17:21–18:13 (4 ਮਿੰਟ ਜਾਂ ਘੱਟ)
ਨੰ. 2: ਇਕ ਮਸੀਹੀ ਪਤੀ ਆਪਣੀ ਪਤਨੀ ਦਾ ਆਦਰ ਕਿਵੇਂ ਕਰਦਾ ਹੈ—w09 7/15 ਸਫ਼ਾ 8 ਪੈਰੇ 4-7 (5 ਮਿੰਟ)
ਨੰ. 3: ਉਹ ਲੋਕ ਕਿਹੋ ਜਿਹੇ ਹਨ ਜੋ ਸ੍ਰਿਸ਼ਟੀ ਦੀ ਵਡਿਆਈ ਤਾਂ ਕਰਦੇ ਹਨ, ਪਰ ਸ੍ਰਿਸ਼ਟੀਕਰਤਾ ਦੀ ਨਹੀਂ—ਰੋਮੀ. 1:20 (5 ਮਿੰਟ)
□ ਸੇਵਾ ਸਭਾ:
ਗੀਤ 5 (45)
10 ਮਿੰਟ: ਘੋਸ਼ਣਾਵਾਂ। ਦੱਸੋ ਕਿ ਨਵੰਬਰ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਤੇ ਇਕ-ਦੋ ਪੇਸ਼ਕਾਰੀਆਂ ਵਰਤ ਕੇ ਪ੍ਰਦਰਸ਼ਨ ਦਿਖਾਓ।
25 ਮਿੰਟ: “ਤੁਸੀਂ ਯਹੋਵਾਹ ਤੋਂ ਜਿੰਨਾ ਵੀ ਸਿੱਖ ਸਕਦੇ ਹੋ ਸਿੱਖੋ!” ਸਵਾਲ-ਜਵਾਬ। ਇਕ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਵੋ ਜਿਸ ਨੂੰ ਯਹੋਵਾਹ ਦੇ ਸੰਗਠਨ ਦੁਆਰਾ ਖ਼ਾਸ ਸਿੱਖਿਆ ਮਿਲੀ ਹੈ।
ਗੀਤ 27 (212) ਅਤੇ ਪ੍ਰਾਰਥਨਾ