7-13 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
7-13 ਨਵੰਬਰ
ਗੀਤ 8 (51) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 14 ਪੈਰੇ 17-21 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 27-31 (10 ਮਿੰਟ)
ਨੰ. 1: ਕਹਾਉਤਾਂ 28:19–29:10 (4 ਮਿੰਟ ਜਾਂ ਘੱਟ)
ਨੰ. 2: ਰੋਮੀਆਂ 8:32 ਸਾਨੂੰ ਕਿਵੇਂ ਯਕੀਨ ਦਿਲਾਉਂਦਾ ਹੈ ਕਿ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਣਗੇ? (5 ਮਿੰਟ)
ਨੰ. 3: ਮਸੀਹੀ ਪਤਨੀ ਆਪਣੇ ਪਤੀ ਦਾ ਦਿਲੋਂ ਆਦਰ ਕਿਵੇਂ ਕਰਦੀ ਹੈ?—w09 7/15 ਸਫ਼ਾ 9 ਪੈਰੇ 8-10 (5 ਮਿੰਟ)
□ ਸੇਵਾ ਸਭਾ:
ਗੀਤ 2 (15)
5 ਮਿੰਟ: ਘੋਸ਼ਣਾਵਾਂ।
10 ਮਿੰਟ: ਲਹੂ ਚੜ੍ਹਾਉਣ ਦੀ ਬਜਾਇ ਹੋਰ ਡਾਕਟਰੀ ਇਲਾਜ ਦੀ ਚੋਣ ਕਰਨੀ। ਸਾਡੀ ਰਾਜ ਸੇਵਕਾਈ ਨਵੰਬਰ 2006, ਸਫ਼ੇ 3-6 ʼਤੇ ਆਧਾਰਿਤ ਚਰਚਾ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਯਹੋਵਾਹ ਆਪਣੀ ਪਰਜਾ ਨੂੰ ਤਿਆਗੇਗਾ ਨਹੀਂ। (ਜ਼ਬੂ. 94:14) ਪਹਿਰਾਬੁਰਜ, 15 ਨਵੰਬਰ 2010 ਸਫ਼ਾ 27, ਪੈਰਾ 16 ਤੋਂ ਸਫ਼ਾ 28, ਪੈਰਾ 21 ʼਤੇ ਆਧਾਰਿਤ ਚਰਚਾ।
ਗੀਤ 29 (222) ਅਤੇ ਪ੍ਰਾਰਥਨਾ