ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
31 ਅਕਤੂਬਰ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਿਉਂ ਕਰਨੀ ਚਾਹੀਦੀ ਹੈ? (ਜ਼ਬੂ. 119:60, 61) [w00 12/1 ਸਫ਼ਾ 14 ਪੈਰਾ 3]
2. ਅਸੀਂ ਜ਼ਬੂਰਾਂ ਦੀ ਪੋਥੀ 133:1-3 ਤੋਂ ਕੀ ਸਬਕ ਸਿੱਖ ਸਕਦੇ ਹਾਂ? [w06 9/1 ਸਫ਼ਾ 16 ਪੈਰਾ 3]
3. ਯਹੋਵਾਹ ਨੇ ਦਾਊਦ ਨੂੰ ਕਿੱਦਾਂ “ਪਰਖ” ਕੇ ਉਸ ਦੇ “ਚੱਲਣੇ” ਅਤੇ “ਲੇਟਣੇ” ਦੀ “ਛਾਨਬੀਨ” ਕੀਤੀ? (ਜ਼ਬੂ. 139:1, 3) [w06 9/1 ਸਫ਼ਾ 16 ਪੈਰਾ 6]
4. ਯਹੋਵਾਹ ਆਪਣੇ ਸੇਵਕਾਂ ਨੂੰ ਕਿਸ ਤਰ੍ਹਾਂ ਦੀਆਂ ਬਿਪਤਾਵਾਂ ਵਿਚ “ਸੰਭਾਲਦਾ” ਜਾਂ “ਸਿੱਧਾ” ਕਰਦਾ ਹੈ? (ਜ਼ਬੂ. 145:14) [w04 1/15 ਸਫ਼ਾ 17 ਪੈਰਾ 11]
5. ਕਹਾਉਤਾਂ 6:12-14 ਵਿਚ ਜ਼ਿਕਰ ਕੀਤੇ ਬੰਦੇ ਦੇ ਕਿਹੜੇ ਰਵੱਈਏ ਕਰਕੇ ਉਸ ਨੂੰ ਨਿਕੰਮਾ ਸਮਝਿਆ ਜਾਂਦਾ ਹੈ? [w00 9/15 ਸਫ਼ਾ 26 ਪੈਰਾ 6, ਸਫ਼ਾ 27 ਪੈਰਾ 1]
6. ਇਕ ਬੁੱਧੀਮਾਨ ਇਨਸਾਨ “ਹੁਕਮ” ਨੂੰ ਕਿਉਂ ‘ਮੰਨ’ ਸਕਦਾ ਹੈ? (ਕਹਾ. 10:8) [w01 7/15 ਸਫ਼ਾ 26 ਪੈਰਾ 1]
7. ਬੇਇੱਜ਼ਤੀ ਜਾਂ ਨੁਕਤਾਚੀਨੀ ਪ੍ਰਤੀ ਬੁੱਧੀਮਾਨ ਅਤੇ ਮੂਰਖ ਦੇ ਰਵੱਈਏ ਵਿਚ ਕੀ ਫ਼ਰਕ ਹੈ? (ਕਹਾ. 12:16) [w03 3/15 ਸਫ਼ਾ 27 ਪੈਰਾ 3-4]
8. ਇਕ ਸਹੀ ਰਵੱਈਆ ਖ਼ੁਸ਼ ਰਹਿਣ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ? (ਕਹਾ. 15:15) [w06 7/1 ਸਫ਼ਾ 16 ਪੈਰਾ 6]
9. “ਦਿਲ ਪ੍ਰਾਪਤ” ਕਰਨ ਵਿਚ ਕੀ ਕੁਝ ਸ਼ਾਮਲ ਹੈ? (ਕਹਾ. 19:8, NW) [w99 7/1 ਸਫ਼ਾ 18 ਪੈਰਾ 4]
10. ਘਰ ਦੇ ਮੈਂਬਰਾਂ ਨਾਲ ਪੇਸ਼ ਆਉਂਦੇ ਸਮੇਂ ਸਮਝਦਾਰੀ ਵਰਤਣੀ ਕਿਉਂ ਜ਼ਰੂਰੀ ਹੈ? (ਕਹਾ. 24:3) [w06 9/15 ਸਫ਼ਾ 27 ਪੈਰਾ 11]