31 ਅਕਤੂਬਰ–6 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
31 ਅਕਤੂਬਰ–6 ਨਵੰਬਰ
ਗੀਤ 25 (191) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 14 ਪੈਰੇ 10-16 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕਹਾਉਤਾਂ 22-26 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 23 (187)
10 ਮਿੰਟ: ਘੋਸ਼ਣਾਵਾਂ। “ਕੀ ਤੁਹਾਡਾ ਸਾਹਿੱਤ ਸਾਫ਼-ਸੁਥਰਾ ਹੈ?” ਭਾਸ਼ਣ। ਭਾਸ਼ਣ ਤੋਂ ਬਾਅਦ ਸਫ਼ਾ 8 ਤੋਂ ਇਕ ਪੇਸ਼ਕਾਰੀ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਨਵੰਬਰ ਦੇ ਪਹਿਲੇ ਸ਼ਨੀਵਾਰ ਨੂੰ ਇਕ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ।
15 ਮਿੰਟ: ਪ੍ਰਚਾਰ ਵਿਚ ਆਪਣੇ ਪਹਿਰਾਵੇ ਵੱਲ ਧਿਆਨ ਦਿਓ। ਇਕ ਬਜ਼ੁਰਗ ਦੁਆਰਾ ਸੇਵਾ ਸਕੂਲ (ਹਿੰਦੀ), ਸਫ਼ੇ 131-134 ʼਤੇ ਆਧਾਰਿਤ ਚਰਚਾ।
10 ਮਿੰਟ: ਨਵੰਬਰ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਕੁਝ ਲੇਖਾਂ ਵਿਚਲੀ ਜਾਣਕਾਰੀ ਬਾਰੇ ਦੱਸੋ ਜੋ ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਪਸੰਦ ਆ ਸਕਦੇ ਹਨ। ਫਿਰ ਪਹਿਰਾਬੁਰਜ ਦੇ ਮੁੱਖ ਲੇਖ ਵਰਤਦਿਆਂ, ਭੈਣਾਂ-ਭਰਾਵਾਂ ਨੂੰ ਸੁਝਾਅ ਦੇਣ ਲਈ ਕਹੋ ਕਿ ਉਹ ਦਿਲਚਸਪੀ ਪੈਦਾ ਕਰਨ ਵਾਲੇ ਕਿਹੜੇ ਸਵਾਲ ਪੁੱਛ ਸਕਦੇ ਹਨ ਅਤੇ ਫਿਰ ਪੁੱਛੋ ਕਿ ਉਹ ਬਾਈਬਲ ਦੀ ਕਿਹੜੀ ਆਇਤ ਵਰਤ ਸਕਦੇ ਹਨ। ਜਾਗਰੂਕ ਬਣੋ! ਰਸਾਲੇ ਦੇ ਮੁੱਖ ਲੇਖ ਨਾਲ ਵੀ ਇਸੇ ਤਰ੍ਹਾਂ ਕਰੋ ਅਤੇ ਜੇ ਸਮਾਂ ਹੋਵੇ, ਤਾਂ ਇਕ ਹੋਰ ਲੇਖ ਵੀ ਸ਼ਾਮਲ ਕਰੋ। ਪ੍ਰਦਰਸ਼ਨ ਵਿਚ ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
ਗੀਤ 4 (37) ਅਤੇ ਪ੍ਰਾਰਥਨਾ