14-20 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
14-20 ਨਵੰਬਰ
ਗੀਤ 17 (127) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 15 ਪੈਰੇ 1-10 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਪਦੇਸ਼ਕ ਦੀ ਪੋਥੀ 1-6 (10 ਮਿੰਟ)
ਨੰ. 1: ਉਪਦੇਸ਼ਕ ਦੀ ਪੋਥੀ 6:1-12 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੇ ਮਾਪਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ?—w09 7/15 ਸਫ਼ਾ 9 ਪੈਰੇ 11-15 (5 ਮਿੰਟ)
ਨੰ. 3: ਸੱਚੇ ਮਸੀਹੀ ਰੋਮੀਆਂ 12:19 ਦੀ ਸਲਾਹ ʼਤੇ ਕਿਉਂ ਚੱਲਦੇ ਹਨ (5 ਮਿੰਟ)
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕੀ ਤੁਸੀਂ ‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ? ਪਹਿਰਾਬੁਰਜ, 15 ਨਵੰਬਰ 2011, ਸਫ਼ੇ 22-23 ʼਤੇ ਆਧਾਰਿਤ ਬਜ਼ੁਰਗ ਦੁਆਰਾ ਚਰਚਾ।
15 ਮਿੰਟ: “ਬੀਆਂ ਨੂੰ ਵਧਣ-ਫੁੱਲਣ ਲਈ ਪਾਣੀ ਦਿਓ।” ਸਵਾਲ-ਜਵਾਬ। ਤੀਜੇ ਪੈਰੇ ਦੀ ਚਰਚਾ ਕਰਨ ਤੋਂ ਬਾਅਦ, ਇਕ ਪਬਲੀਸ਼ਰ ਆਪਣੇ ਆਪ ਨਾਲ ਗੱਲਾਂ ਕਰਦਾ ਦਿਖਾਓ ਜੋ ਇਕ ਰਿਟਰਨ ਵਿਜ਼ਿਟ ਲਈ ਤਿਆਰੀ ਕਰ ਰਿਹਾ ਹੈ। ਉਹ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਬਾਰੇ ਆਪਣੇ ਨੋਟ ਦੇਖਦਾ ਹੈ ਅਤੇ ਸੋਚਦਾ ਹੈ ਕਿ ਉਹ ਉਸ ਸਵਾਲ ਦਾ ਜਵਾਬ ਕਿਸ ਤਰ੍ਹਾਂ ਦੇ ਸਕਦਾ ਹੈ ਜੋ ਉਸ ਨੇ ਪਿਛਲੀ ਮੁਲਾਕਾਤ ਸਮੇਂ ਪੁੱਛਿਆ ਸੀ ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਤੋਂ ਸਟੱਡੀ ਕਿੱਦਾਂ ਸ਼ੁਰੂ ਕਰ ਸਕਦਾ ਹੈ।
ਗੀਤ 8 (51) ਅਤੇ ਪ੍ਰਾਰਥਨਾ