21-27 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
21-27 ਨਵੰਬਰ
ਗੀਤ 28 (221) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 15 ਪੈਰੇ 11-20 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਪਦੇਸ਼ਕ ਦੀ ਪੋਥੀ 7-12 (10 ਮਿੰਟ)
ਨੰ. 1: ਉਪਦੇਸ਼ਕ ਦੀ ਪੋਥੀ 9:13–10:11 (4 ਮਿੰਟ ਜਾਂ ਘੱਟ)
ਨੰ. 2: ਪ੍ਰੇਮ ਖੁਣਸ ਨਹੀਂ ਕਰਦਾ—1 ਕੁਰਿੰ. 13:4 (5 ਮਿੰਟ)
ਨੰ. 3: ਯਿਸੂ ਦੀ ਮਿਸਾਲ ʼਤੇ ਚੱਲਣ ਵਿਚ ਕਿਹੜੀ ਗੱਲ ਬੱਚਿਆਂ ਦੀ ਮਦਦ ਕਰੇਗੀ?—w09 7/15 ਸਫ਼ਾ 11 ਪੈਰੇ 16-18 (5 ਮਿੰਟ)
□ ਸੇਵਾ ਸਭਾ:
ਗੀਤ 25 (191)
10 ਮਿੰਟ: ਘੋਸ਼ਣਾਵਾਂ। ਪ੍ਰਸ਼ਨ ਡੱਬੀ। ਭਾਸ਼ਣ।
15 ਮਿੰਟ: ਸਤਾਏ ਜਾਣ ਵੇਲੇ ਗਵਾਹੀ ਦੇਣ ਦਾ ਮੌਕਾ। (ਲੂਕਾ 21:12, 13) ਪਹਿਰਾਬੁਰਜ, 15 ਦਸੰਬਰ 2007, ਸਫ਼ਾ 21 ਪੈਰਾ 1; 15 ਜੁਲਾਈ 2007, ਸਫ਼ਾ 31 ਪੈਰਾ 21; 1 ਮਈ 2005, ਸਫ਼ਾ 18 ਪੈਰੇ 1-3 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਤਜਰਬਿਆਂ ਤੋਂ ਕਿਹੜੇ ਸਬਕ ਸਿੱਖੇ ਹਨ।
10 ਮਿੰਟ: ਦਸੰਬਰ ਲਈ ਸਾਹਿੱਤ ਪੇਸ਼ਕਸ਼। ਚਰਚਾ। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 27 (212)