5-11 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
5-11 ਦਸੰਬਰ
ਗੀਤ 1 (13) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 16 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 1-5 (10 ਮਿੰਟ)
ਨੰ. 1: ਯਸਾਯਾਹ 3:16–4:6 (4 ਮਿੰਟ ਜਾਂ ਘੱਟ)
ਨੰ. 2: ਸਾਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ? (5 ਮਿੰਟ)
ਨੰ. 3: ਗਵਾਹੀ ਦਿੰਦੇ ਸਮੇਂ ਯਿਸੂ ਨੇ ਕਿਵੇਂ ਦਲੇਰੀ ਦਿਖਾਈ?—w09 7/15 ਸਫ਼ੇ 21, 22 ਪੈਰੇ 9-11 (5 ਮਿੰਟ)
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
10 ਮਿੰਟ: ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੇ ਅਧਿਆਇ 16, ਪੈਰੇ 6-10 ʼਤੇ ਆਧਾਰਿਤ ਚਰਚਾ। ਇਕ ਛੋਟਾ ਜਿਹਾ ਪ੍ਰਦਰਸ਼ਨ ਕਰ ਕੇ ਦਿਖਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਸੇਵਕਾਈ ਲਈ ਤਿਆਰ ਹੋਵੋ। ਹੇਠਲੇ ਸਵਾਲਾਂ ਤੇ ਆਧਾਰਿਤ ਚਰਚਾ। (1) ਤੁਸੀਂ (ੳ) ਘਰ-ਘਰ ਗਵਾਹੀ ਦੇਣ (ਅ) ਰਿਟਰਨ ਵਿਜ਼ਿਟਾਂ ਕਰਨ (ੲ) ਮੌਕਾ ਮਿਲਣ ਤੇ ਗਵਾਹੀ ਦੇਣ ਲਈ ਕਿਵੇਂ ਤਿਆਰੀ ਕਰਦੇ ਹੋ? (2) ਸਾਨੂੰ ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਹਰ ਵਾਰ ਕਿਉਂ ਤਿਆਰੀ ਕਰਨੀ ਚਾਹੀਦੀ ਹੈ? (3) ਸਟੱਡੀ ਦੀ ਤਿਆਰੀ ਕਰਨ ਲਈ ਤੁਸੀਂ ਆਪਣੇ ਸਟੂਡੈਂਟ ਦੀ ਮਦਦ ਕਿਸ ਤਰ੍ਹਾਂ ਕਰਦੇ ਹੋ? (4) ਤਿਆਰੀ ਕਰਨ ਕਰਕੇ ਤੁਹਾਨੂੰ ਸੇਵਕਾਈ ਵਿਚ ਹੋਰ ਮਜ਼ਾ ਕਿਉਂ ਆਉਂਦਾ ਹੈ? (5) ਯਹੋਵਾਹ ਕਿਉਂ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਸੇਵਕਾਈ ਲਈ ਤਿਆਰੀ ਕਰਦੇ ਹਾਂ?
ਗੀਤ 26 (204) ਅਤੇ ਪ੍ਰਾਰਥਨਾ