26 ਦਸੰਬਰ–1 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
26 ਦਸੰਬਰ 2011–1 ਜਨਵਰੀ 2012
ਗੀਤ 19 (143) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 16 ਪੈਰੇ 16-19 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 17-23 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ। “ਰਾਜ ਦੇ ਗੀਤਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ” ʼਤੇ ਚਰਚਾ ਕਰੋ।
15 ਮਿੰਟ: ਪ੍ਰਚਾਰ ਦੇ ਕੰਮ ਵਿਚ ਬਾਈਬਲ ਵਰਤੋ। ਸਾਡੀ ਰਾਜ ਸੇਵਕਾਈ, ਸਤੰਬਰ 2009, ਸਫ਼ਾ 1 ਉੱਤੇ ਲੇਖ ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਪ੍ਰਚਾਰ ਦੇ ਕੰਮ ਵਿਚ ਸਿੱਧਾ ਬਾਈਬਲ ਤੋਂ ਪੜ੍ਹਨ ਦੇ ਫ਼ਾਇਦੇ ਸੰਬੰਧੀ ਪ੍ਰਦਰਸ਼ਨ ਕਰ ਕੇ ਦਿਖਾਓ। ਪਬਲੀਸ਼ਰਾਂ ਨੂੰ ਸਮਝਾਓ ਕਿ ਉਨ੍ਹਾਂ ਇਲਾਕਿਆਂ ਵਿਚ, ਜਿੱਥੇ ਸਾਡਾ ਵਿਰੋਧ ਕੀਤਾ ਜਾਂਦਾ ਹੈ, ਉਹ ਕਿਵੇਂ ਸਮਝਦਾਰੀ ਨਾਲ ਬਾਈਬਲ ਵਰਤ ਸਕਦੇ ਹਨ।
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਰਸੂਲਾਂ ਦੇ ਕੰਮ 10:1-35 ਪੜ੍ਹਨ ਲਈ ਕਹੋ। ਗੌਰ ਕਰੋ ਕਿ ਇਹ ਆਇਤਾਂ ਪ੍ਰਚਾਰ ਦੇ ਕੰਮ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ।
ਗੀਤ 22 (185) ਅਤੇ ਪ੍ਰਾਰਥਨਾ