20-26 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
20-26 ਫਰਵਰੀ
ਗੀਤ 2 (15) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 19 ਪੈਰੇ 8-16 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 58-62 (10 ਮਿੰਟ)
ਨੰ. 1: ਯਸਾਯਾਹ 61:1-11 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਪਿਆਰ ਤੇ ਨਿਹਚਾ ਕਾਰਨ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਦੇ ਹਾਂ? (5 ਮਿੰਟ)
ਨੰ. 3: ਬੱਚਿਆਂ ਦੀ ਮਦਦ ਕਰਨੀ—fy ਸਫ਼ੇ 123, 124 ਪੈਰੇ 16-18 (5 ਮਿੰਟ)
□ ਸੇਵਾ ਸਭਾ:
ਗੀਤ 14 (117)
10 ਮਿੰਟ: ਘੋਸ਼ਣਾਵਾਂ। ਦੱਸੋ ਕਿ ਮਾਰਚ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਕਰ ਕੇ ਦਿਖਾਓ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਜ਼ਬੂਰ 63:3-8 ਅਤੇ ਮਰਕੁਸ 1:32-39 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ।
15 ਮਿੰਟ: “ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ 17 ਮਾਰਚ ਨੂੰ ਸ਼ੁਰੂ ਹੋਵੇਗੀ।” ਸਵਾਲ-ਜਵਾਬ। ਜੇ ਸੱਦਾ-ਪੱਤਰ ਉਪਲਬਧ ਹਨ, ਤਾਂ ਸਾਰਿਆਂ ਨੂੰ ਇਕ-ਇਕ ਕਾਪੀ ਦਿਓ ਅਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਪੈਰਾ 2 ਦੀ ਚਰਚਾ ਕਰਦਿਆਂ, ਇਕ ਛੋਟਾ ਜਿਹਾ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਸੱਦਾ-ਪੱਤਰ ਕਿੱਦਾਂ ਪੇਸ਼ ਕੀਤਾ ਜਾ ਸਕਦਾ ਹੈ। ਪੈਰਾ 3 ਦੀ ਚਰਚਾ ਕਰਦਿਆਂ, ਸੇਵਾ ਨਿਗਾਹਬਾਨ ਨੂੰ ਦੱਸਣ ਲਈ ਕਹੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 12 (93) ਅਤੇ ਪ੍ਰਾਰਥਨਾ