4-10 ਜੂਨ ਦੇ ਹਫ਼ਤੇ ਦੀ ਅਨੁਸੂਚੀ
4-10 ਜੂਨ
ਗੀਤ 22 (185) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 6 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 51-52 (10 ਮਿੰਟ)
ਨੰ. 1: ਯਿਰਮਿਯਾਹ 52:17-27 (4 ਮਿੰਟ ਜਾਂ ਘੱਟ)
ਨੰ. 2: ਪਰਿਵਾਰ ਕੀ ਕਰ ਸਕਦਾ ਹੈ? —fy ਸਫ਼ੇ 145, 146 ਪੈਰੇ 9-13 (5 ਮਿੰਟ)
ਨੰ. 3: ਅਸੀਂ ਯਹੋਵਾਹ ਦੀ “ਓਟ” ਵਿਚ ਕਿਵੇਂ ਵੱਸ ਸਕਦੇ ਹਾਂ?—ਜ਼ਬੂ. 91:1, 2, 9 (5 ਮਿੰਟ)
□ ਸੇਵਾ ਸਭਾ:
ਗੀਤ 11 (85)
5 ਮਿੰਟ: ਘੋਸ਼ਣਾਵਾਂ।
15 ਮਿੰਟ: ਦਿਲ ਤਕ ਕਿਵੇਂ ਪਹੁੰਚੀਏ—ਦੂਜਾ ਭਾਗ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 261 ਪੈਰਾ 2 ਤੋਂ 262 ਦੇ ਅੰਤ ਤਕ ਜਾਣਕਾਰੀ ʼਤੇ ਆਧਾਰਿਤ ਚਰਚਾ।
15 ਮਿੰਟ: ਮੰਡਲੀ ਦੀਆਂ ਲੋੜਾਂ।
ਗੀਤ 1 (13) ਅਤੇ ਪ੍ਰਾਰਥਨਾ