25 ਜੂਨ–1 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
25 ਜੂਨ–1 ਜੁਲਾਈ
ਗੀਤ 19 (143) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 7 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 1-5 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 1 (13)
10 ਮਿੰਟ: ਘੋਸ਼ਣਾਵਾਂ।
15 ਮਿੰਟ: “ਪੇਸ਼ਕਾਰੀਆਂ ਨੂੰ ਕਿਵੇਂ ਵਰਤੀਏ।” ਸਵਾਲ-ਜਵਾਬ। ਲੇਖ ਦੀ ਚਰਚਾ ਕਰਨ ਤੋਂ ਬਾਅਦ, ਪ੍ਰਦਰਸ਼ਨ ਕਰ ਕੇ ਦਿਖਾਓ ਕਿ ਸਫ਼ਾ 4 ʼਤੇ ਜੁਲਾਈ ਵਿਚ ਪਹਿਲੇ ਸ਼ਨੀਵਾਰ ਨੂੰ ਸਟੱਡੀ ਸ਼ੁਰੂ ਕਰਨ ਲਈ ਰਸਾਲੇ ਪੇਸ਼ ਕਰਨ ਬਾਰੇ ਦਿੱਤੀ ਪੇਸ਼ਕਾਰੀ ਨੂੰ ਆਪਣੇ ਇਲਾਕੇ ਦੇ ਹਾਲਾਤਾਂ ਮੁਤਾਬਕ ਕਿਵੇਂ ਢਾਲਿਆ ਜਾ ਸਕਦਾ ਹੈ।
10 ਮਿੰਟ: ਜੁਲਾਈ ਲਈ ਸਾਹਿੱਤ ਪੇਸ਼ਕਸ਼। ਚਰਚਾ। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 4 (37) ਅਤੇ ਪ੍ਰਾਰਥਨਾ