30 ਜੁਲਾਈ–5 ਅਗਸਤ ਦੇ ਹਫ਼ਤੇ ਦੀ ਅਨੁਸੂਚੀ
30 ਜੁਲਾਈ–5 ਅਗਸਤ
ਗੀਤ 12 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 8 ਪੈਰੇ 17-24, ਸਫ਼ਾ 86 ʼਤੇ ਡੱਬੀ (25 ਮਿੰਟ)
❑ ਥੀਓਕ੍ਰੈਟਿਕ ਮਿਨਿਸਟਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 21-23 (10 ਮਿੰਟ)
ਨੰ. 1: ਹਿਜ਼ਕੀਏਲ 23:35-45 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦਾ ਪਿਆਰ ਕਿੰਨਾ ਵਿਸ਼ਾਲ ਹੈ?—ਯੂਹੰ. 3:16; ਰੋਮੀ. 8:38, 39 (5 ਮਿੰਟ)
ਨੰ. 3: ਵਿਆਹ ਦਾ ਹੱਕ ਪੂਰਾ ਕਰਨਾ—fy ਸਫ਼ੇ 156-158 ਪੈਰੇ 10-13 (5 ਮਿੰਟ)
□ ਸੇਵਾ ਸਭਾ:
10 ਮਿੰਟ: ਘੋਸ਼ਣਾਵਾਂ। ਸਫ਼ਾ 8 ʼਤੇ ਦਿੱਤੇ ਸੁਝਾਅ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਅਗਸਤ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ।
25 ਮਿੰਟ: “ਸਾਡੇ ਜ਼ਿਲ੍ਹਾ ਸੰਮੇਲਨ—ਸੱਚਾਈ ਬਾਰੇ ਜ਼ਬਰਦਸਤ ਗਵਾਹੀ।” ਸਵਾਲ-ਜਵਾਬ। “2012 ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਚਰਚਾ ਕਰੋ। ਪੈਰਾ 9 ʼਤੇ ਚਰਚਾ ਕਰਦਿਆਂ ਸਰਵਿਸ ਓਵਰਸੀਅਰ ਨੂੰ ਪੁੱਛੋ ਕਿ ਸੱਦਾ-ਪੱਤਰ ਵੰਡਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 20 ਅਤੇ ਪ੍ਰਾਰਥਨਾ