20-26 ਅਗਸਤ ਦੇ ਹਫ਼ਤੇ ਦੀ ਅਨੁਸੂਚੀ
20-26 ਅਗਸਤ
ਗੀਤ 14 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 9 ਪੈਰੇ 18-24, ਸਫ਼ਾ 96 ʼਤੇ ਡੱਬੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 32-34 (10 ਮਿੰਟ)
ਨੰ. 1: ਹਿਜ਼ਕੀਏਲ 34:15-28 (4 ਮਿੰਟ ਜਾਂ ਘੱਟ)
ਨੰ. 2: ਇਕੱਠੇ ਬਿਰਧ ਹੋਣਾ—fy ਸਫ਼ਾ 163 ਪੈਰੇ 1-3 (5 ਮਿੰਟ)
ਨੰ. 3: ਪ੍ਰਾਰਥਨਾ ਵਿਚ ਚੰਗੇ ਲਫ਼ਜ਼ ਕਹਿਣੇ ਕਾਫ਼ੀ ਕਿਉਂ ਨਹੀਂ ਹਨ?—ਜ਼ਬੂ. 145:18; ਮੱਤੀ 22:37 (5 ਮਿੰਟ)
□ ਸੇਵਾ ਸਭਾ:
5 ਮਿੰਟ: ਘੋਸ਼ਣਾਵਾਂ।
15 ਮਿੰਟ: ਇਕ-ਦੂਜੇ ਨੂੰ ਉਤਸ਼ਾਹ ਦੇਣ ਦਾ ਮੌਕਾ। (ਇਬ. 10:25) ਸਾਡੀ ਰਾਜ ਸੇਵਕਾਈ, ਅਕਤੂਬਰ 2007, ਸਫ਼ਾ 8 ʼਤੇ ਲੇਖ ਉੱਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਨ੍ਹਾਂ ਨੇ ਕੀ ਸਿੱਖਿਆ।
15 ਮਿੰਟ: “ਆਪਣੀ ਸਮਝ ਦੀ ਰਾਖੀ ਕਰੋ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਸਰਕਟ ਸੰਮੇਲਨ ਦੀ ਤਾਰੀਖ਼ ਦੱਸੋ।
ਗੀਤ 42 ਅਤੇ ਪ੍ਰਾਰਥਨਾ