19-25 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
19-25 ਨਵੰਬਰ
ਗੀਤ 12 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 14 ਪੈਰੇ 13-20, ਸਫ਼ਾ 147 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਓਬਦਯਾਹ 1–ਯੂਨਾਹ 4 (10 ਮਿੰਟ)
ਨੰ. 1: ਯੂਨਾਹ 2:1-10 (4 ਮਿੰਟ ਜਾਂ ਘੱਟ)
ਨੰ. 2: ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨੂੰ ਸੱਚੀ ਭਗਤੀ ਇਕ ਕਿਵੇਂ ਕਰਦੀ ਹੈ—ਜ਼ਬੂ. 133:1 (5 ਮਿੰਟ)
ਨੰ. 3: ਕਿਨ੍ਹਾਂ ਹਵਾਲਿਆਂ ਦੇ ਆਧਾਰ ਤੇ ਮਸੀਹੀ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ? (5 ਮਿੰਟ)
□ ਸੇਵਾ ਸਭਾ:
15 ਮਿੰਟ: ਕੀ ਤੁਸੀਂ ਹੋਰ ਪ੍ਰਚਾਰ ਕਰ ਸਕਦੇ ਹੋ? ਸੰਗਠਿਤ (ਹਿੰਦੀ) ਕਿਤਾਬ, ਸਫ਼ਾ 111, ਪੈਰਾ 1 ਤੋਂ ਸਫ਼ਾ 114, ਪੈਰਾ 1 ਦੇ ਆਧਾਰ ਤੇ ਚਰਚਾ।
15 ਮਿੰਟ: “ਪਿੱਛੇ ਨਾ ਹਟੋ—ਆਪਣੇ ਆਪ ਨੂੰ ਨਾਕਾਬਲ ਨਾ ਸਮਝੋ।” ਸਵਾਲ-ਜਵਾਬ। ਕਿਸੇ ਘੱਟ ਪੜ੍ਹੇ-ਲਿਖੇ ਜਾਂ ਸ਼ਰਮੀਲੇ ਭੈਣ-ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਸ ਨੇ ਬਾਈਬਲ ਸਟੱਡੀਆਂ ਕਰਾਈਆਂ ਹਨ।
ਗੀਤ 26 ਅਤੇ ਪ੍ਰਾਰਥਨਾ