26 ਨਵੰਬਰ–2 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
26 ਨਵੰਬਰ–2 ਦਸੰਬਰ
ਗੀਤ 34 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 15 ਪੈਰੇ 1-7 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੀਕਾਹ 1-7 (10 ਮਿੰਟ)
ਨੰ. 1: ਮੀਕਾਹ 3:1-12 (4 ਮਿੰਟ ਜਾਂ ਘੱਟ)
ਨੰ. 2: ਮਾਤਾ-ਪਿਤਾ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ—fy ਸਫ਼ੇ 174, 175 ਪੈਰੇ 4, 5 (5 ਮਿੰਟ)
ਨੰ. 3: ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਪ੍ਰਾਰਥਨਾ ਦਾ ਸੁਣਨ ਵਾਲਾ ਹੈ?—1 ਯੂਹੰ. 5:14 (5 ਮਿੰਟ)
□ ਸੇਵਾ ਸਭਾ:
15 ਮਿੰਟ: ਉਨ੍ਹਾਂ ਦੇ ਵਾਧੇ ਕਰਕੇ ਘਾਟਾ ਪੂਰਾ ਹੋਇਆ। 15 ਨਵੰਬਰ 2012 ਦੇ ਪਹਿਰਾਬੁਰਜ ਦੇ ਸਫ਼ੇ 8-9 ʼਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
15 ਮਿੰਟ: “ਪਿੱਛੇ ਨਾ ਹਟੋ—ਰੁੱਝੇ ਹੋਣ ਦੇ ਬਾਵਜੂਦ ਸਮਾਂ ਕੱਢੋ।” ਸਵਾਲ-ਜਵਾਬ। ਕਿਸੇ ਭੈਣ-ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਬਿਜ਼ੀ ਹੋਣ ਦੇ ਬਾਵਜੂਦ ਬਾਈਬਲ ਸਟੱਡੀਆਂ ਕਰਾਉਂਦਾ ਹੈ।
ਗੀਤ 25 ਅਤੇ ਪ੍ਰਾਰਥਨਾ