14-20 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
14-20 ਜਨਵਰੀ
ਗੀਤ 15 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 17 ਪੈਰੇ 9-16 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 7-11 (10 ਮਿੰਟ)
ਨੰ. 1: ਮੱਤੀ 10:24-42 (4 ਮਿੰਟ ਜਾਂ ਘੱਟ)
ਨੰ. 2: ਸਮਝਦਾਰ ਬਣੋ ਅਤੇ ਵਿਅਰਥ ਗੱਲਾਂ ਦੇ ਮਗਰ ਨਾ ਲੱਗੋ—1 ਸਮੂ. 12:21; ਕਹਾ. 23:4, 5 (5 ਮਿੰਟ)
ਨੰ. 3: ਸਿਰਜਣਹਾਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਵਸਾਇਆ—bm ਸਫ਼ਾ 4 (5 ਮਿੰਟ)
□ ਸੇਵਾ ਸਭਾ:
10 ਮਿੰਟ: ਮਦਦ ਕਰਨ ਦੇ ਵਿਵਹਾਰਕ ਤਰੀਕੇ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 188, ਪੈਰਾ 4 ਤੋਂ ਸਫ਼ਾ 189 ਦੇ ਪੈਰਾ 4 ʼਤੇ ਆਧਾਰਿਤ ਭਾਸ਼ਣ। ਕਿਸੇ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਇਸ ਲਈ ਤਰੱਕੀ ਕਰ ਸਕਿਆ ਕਿਉਂਕਿ ਦੂਜਿਆਂ ਨੇ ਉਸ ਵਿਚ ਦਿਲਚਸਪੀ ਲਈ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮੱਤੀ 4:1-11 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
10 ਮਿੰਟ: “ਚੰਗੀ ਤਰ੍ਹਾਂ ਗਵਾਹੀ ਦਿਓ।” ਸਵਾਲ-ਜਵਾਬ।
ਗੀਤ 47 ਅਤੇ ਪ੍ਰਾਰਥਨਾ