21-27 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
21-27 ਜਨਵਰੀ
ਗੀਤ 37 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 17 ਪੈਰੇ 17-23, ਸਫ਼ਾ 177 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 12-15 (10 ਮਿੰਟ)
ਨੰ. 1: ਮੱਤੀ 14:23–15:11 (4 ਮਿੰਟ ਜਾਂ ਘੱਟ)
ਨੰ. 2: ਘਰੋਂ ਕੱਢੇ ਗਏ—bm ਸਫ਼ਾ 5 (5 ਮਿੰਟ)
ਨੰ. 3: ਸ਼ਾਂਤੀ ਬਣਾਈ ਰੱਖਣ ਵਾਲੇ ਇਸਹਾਕ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?—ਉਤ. 26:19-22 (5 ਮਿੰਟ)
□ ਸੇਵਾ ਸਭਾ:
15 ਮਿੰਟ: ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੋ। (ਰਸੂ. 5:42) ਇਕ ਜਾਂ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜੋ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਉਹ ਕਿਹੜੀ ਗੱਲ ਦੀ ਮਦਦ ਨਾਲ ਪ੍ਰਚਾਰ ਨੂੰ ਪਹਿਲ ਦੇਣੀ ਚਾਹੁੰਦੇ ਹਨ? ਉਹ ਇਸ ਦੀ ਤਿਆਰੀ ਕਿਵੇਂ ਕਰਦੇ ਹਨ? ਪ੍ਰਚਾਰ ਕਾਰਨ ਉਨ੍ਹਾਂ ਦੀ ਨਿਹਚਾ ਕਿਵੇਂ ਤਕੜੀ ਹੋਈ?
15 ਮਿੰਟ: “ਕੀ ਪ੍ਰਚਾਰ ਲਈ ਆਪਣਾ ਇਲਾਕਾ ਲੈ ਕੇ ਤੁਹਾਨੂੰ ਫ਼ਾਇਦਾ ਹੋਵੇਗਾ?” ਸਵਾਲ-ਜਵਾਬ।
ਗੀਤ 49 ਅਤੇ ਪ੍ਰਾਰਥਨਾ