18-24 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
18-24 ਫਰਵਰੀ
ਗੀਤ 1 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 19 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮਰਕੁਸ 1-4 (10 ਮਿੰਟ)
ਨੰ. 1: ਮਰਕੁਸ 2:18–3:6 (4 ਮਿੰਟ ਜਾਂ ਘੱਟ)
ਨੰ. 2: ਅੱਯੂਬ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ—bm ਸਫ਼ਾ 9 (5 ਮਿੰਟ)
ਨੰ. 3: ਸਾਨੂੰ 1 ਕੁਰਿੰਥੀਆਂ 7:29-31 ਵਿਚ ਦਰਜ ਪੌਲੁਸ ਦੀ ਸਲਾਹ ਨੂੰ ਕਿਵੇਂ ਸਮਝਣਾ ਚਾਹੀਦਾ ਹੈ? (5 ਮਿੰਟ)
□ ਸੇਵਾ ਸਭਾ:
15 ਮਿੰਟ: ਯਹੋਵਾਹ ਸਾਨੂੰ ਪ੍ਰਚਾਰ ਕਰਨ ਲਈ ਤਾਕਤ ਦਿੰਦਾ ਹੈ। (ਫ਼ਿਲਿ. 4:13) ਦੋ ਜਾਂ ਤਿੰਨ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜੋ ਬੀਮਾਰ ਹੋਣ ਦੇ ਬਾਵਜੂਦ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਉਹ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ? ਕਿਹੜੀ ਗੱਲ ਉਨ੍ਹਾਂ ਨੂੰ ਹੱਦੋਂ ਵੱਧ ਨਿਰਾਸ਼ ਹੋਣ ਤੋਂ ਬਚਾਉਂਦੀ ਹੈ? ਮੰਡਲੀ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ? ਹਰ ਹਫ਼ਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ?
15 ਮਿੰਟ: “ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ 1 ਮਾਰਚ ਨੂੰ ਸ਼ੁਰੂ ਹੋਵੇਗੀ।” ਸਵਾਲ-ਜਵਾਬ। ਸਾਰੇ ਪਬਲੀਸ਼ਰਾਂ ਨੂੰ ਮੈਮੋਰੀਅਲ ਦੇ ਸੱਦੇ-ਪੱਤਰ ਦੀ ਇਕ-ਇਕ ਕਾਪੀ ਦਿਓ ʼਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਪੈਰਾ 2 ਦੀ ਚਰਚਾ ਕਰਦਿਆਂ ਸਰਵਿਸ ਓਵਰਸੀਅਰ ਦੱਸੇਗਾ ਕਿ ਪੂਰੇ ਇਲਾਕੇ ਵਿਚ ਇਨ੍ਹਾਂ ਨੂੰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਪੈਰਾ 3 ਦੀ ਚਰਚਾ ਕਰਦਿਆਂ ਦਿੱਤੇ ਸੁਝਾਅ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਸੱਦਾ-ਪੱਤਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 8 ਅਤੇ ਪ੍ਰਾਰਥਨਾ