20-26 ਮਈ ਦੇ ਹਫ਼ਤੇ ਦੀ ਅਨੁਸੂਚੀ
20-26 ਮਈ
ਗੀਤ 50 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 23 ਪੈਰੇ 19-23, ਸਫ਼ਾ 239 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯੂਹੰਨਾ 8-11 (10 ਮਿੰਟ)
ਨੰ. 1: ਯੂਹੰਨਾ 8:12-30 (4 ਮਿੰਟ ਜਾਂ ਘੱਟ)
ਨੰ. 2: ਅਸੀਂ ਖ਼ੁਦ ਨੂੰ ਝੂਠੇ ਸਿੱਖਿਅਕਾਂ ਤੋਂ ਬਚਾਉਣ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ?—ਰੋਮੀ. 16:17; 2 ਯੂਹੰ. 9-11 (5 ਮਿੰਟ)
ਨੰ. 3: ਦਾਨੀਏਲ ਨਬੀ ਨੇ ਭਵਿੱਖ ਦੀ ਝਲਕ ਦੇਖੀ—bm ਸਫ਼ਾ 18 (5 ਮਿੰਟ)
□ ਸੇਵਾ ਸਭਾ:
10 ਮਿੰਟ: ਆਪਣੀ ਸੇਵਕਾਈ ਨੂੰ ਅੱਗੇ ਵਧਾਉਣ ਦੇ ਤਰੀਕੇ—ਤੀਜਾ ਭਾਗ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 116, ਪੈਰਾ 1 ਤੋਂ ਲੈ ਕੇ ਸਫ਼ਾ 117, ਪੈਰਾ 1 ਉੱਤੇ ਆਧਾਰਿਤ ਚਰਚਾ। ਇਕ ਪਬਲੀਸ਼ਰ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਸ ਨੇ ਕਿੰਗਡਮ ਹਾਲ ਬਣਾਉਣ ਵਿਚ ਮਦਦ ਕੀਤੀ ਹੋਵੇ।
10 ਮਿੰਟ: ਚਰਚਾ ਸ਼ੁਰੂ ਕਰਨ ਲਈ ਟ੍ਰੈਕਟ ਵਰਤੋ। ਸਤੰਬਰ 2000 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ʼਤੇ ਦਿੱਤੇ ਲੇਖ ਉੱਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਪ੍ਰਚਾਰ ਕਰਦਿਆਂ ਅਲੱਗ-ਅਲੱਗ ਟ੍ਰੈਕਟ ਦਿਖਾਉਣ। ਪਬਲੀਸ਼ਰ ਹਰ ਸਮੇਂ ਆਪਣੇ ਕੋਲ ਅਲੱਗ-ਅਲੱਗ ਟ੍ਰੈਕਟ ਰੱਖ ਸਕਦੇ ਹਨ ਤਾਂਕਿ ਉਹ ਹਰ ਮੌਕੇ ਦਾ ਫ਼ਾਇਦਾ ਉਠਾ ਸਕਣ। (km 8/10 ਸਫ਼ਾ 5) ਆਪਣੀਆਂ ਬਾਈਬਲ ਸਟੱਡੀਆਂ ਨੂੰ ਅਲੱਗ-ਅਲੱਗ ਟ੍ਰੈਕਟ ਦੇ ਸਕਦੇ ਹੋ ਤਾਂਕਿ ਉਹ ਆਪ ਪੜ੍ਹ ਸਕਣ ਤੇ ਉਨ੍ਹਾਂ ਨੂੰ ਵੀ ਦੇ ਸਕਣ ਜਿਨ੍ਹਾਂ ਨਾਲ ਉਹ ਸਿੱਖੀਆਂ ਗੱਲਾਂ ਬਾਰੇ ਗੱਲ ਕਰਦੇ ਹਨ।
10 ਮਿੰਟ: “ਇਹ ਲੇਖ ਕਿਸ ਨੂੰ ਪਸੰਦ ਆਵੇਗਾ?” ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਆਪਣੇ ਇਲਾਕੇ ਵਿਚ ਕੁਝ ਬਿਜ਼ਨਿਸ ਤੇ ਸਥਾਨਕ ਸਰਕਾਰੀ ਅਦਾਰਿਆਂ ਬਾਰੇ ਦੱਸਣ ਲਈ ਕਹੋ ਜੋ ਸ਼ਾਇਦ ਸਾਡੇ ਰਸਾਲਿਆਂ ਦੇ ਕਿਸੇ ਖ਼ਾਸ ਵਿਸ਼ੇ ਵਿਚ ਦਿਲਚਸਪੀ ਲੈ ਸਕਦੇ ਹਨ।
ਗੀਤ 47 ਅਤੇ ਪ੍ਰਾਰਥਨਾ