27 ਮਈ–2 ਜੂਨ ਦੇ ਹਫ਼ਤੇ ਦੀ ਅਨੁਸੂਚੀ
27 ਮਈ–2 ਜੂਨ
ਗੀਤ 48 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 24 ਪੈਰੇ 1-10 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯੂਹੰਨਾ 12-16 (10 ਮਿੰਟ)
ਨੰ. 1: ਯੂਹੰਨਾ 12:20-36 (4 ਮਿੰਟ ਜਾਂ ਘੱਟ)
ਨੰ. 2: ਮਸੀਹ ਦੀ ਪਛਾਣ—bm ਸਫ਼ਾ 19 (5 ਮਿੰਟ)
ਨੰ. 3: ਯਹੋਵਾਹ ਨੂੰ “ਸ਼ਾਂਤੀ ਦੇਣ ਵਾਲਾ ਪਰਮੇਸ਼ੁਰ” ਕਹਿਣਾ ਕਿਉਂ ਠੀਕ ਹੈ?—ਰੋਮੀ. 15:33 (5 ਮਿੰਟ)
□ ਸੇਵਾ ਸਭਾ:
15 ਮਿੰਟ: ਬੀ ਬੀਜ ਕੇ ਉਸ ਨੂੰ ਪਾਣੀ ਦਿਓ। (1 ਕੁਰਿੰ. 3:6-9) ਇਨ੍ਹਾਂ ਸਵਾਲਾਂ ʼਤੇ ਚਰਚਾ: (1) ਤੁਹਾਨੂੰ ਰਿਟਰਨ ਵਿਜ਼ਿਟਾਂ ਕਰਨੀਆਂ ਕਿਉਂ ਪਸੰਦ ਹਨ? (2) ਕਈ ਭੈਣਾਂ-ਭਰਾਵਾਂ ਨੂੰ ਰਿਟਰਨ ਵਿਜ਼ਿਟਾਂ ਕਰਨੀਆਂ ਕਿਉਂ ਔਖੀਆਂ ਲੱਗਦੀਆਂ ਹਨ? (3) ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਜਾ ਸਕਦਾ ਹੈ? (4) ਜੇ ਸਾਨੂੰ ਰਿਟਰਨ ਵਿਜ਼ਿਟਾਂ ਕਰਨੀਆਂ ਔਖੀਆਂ ਲੱਗਦੀਆਂ ਹਨ, ਤਾਂ ਅਸੀਂ ਕਿੱਥੋਂ ਮਦਦ ਲੈ ਸਕਦੇ ਹਾਂ? (5) ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨਾਲ ਤੁਸੀਂ ਕਿਹੜੇ ਵਿਸ਼ੇ ਬਾਰੇ ਗੱਲ ਕੀਤੀ, ਕਿਹੜਾ ਪ੍ਰਕਾਸ਼ਨ ਦਿੱਤਾ ਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਕਿਵੇਂ ਯਾਦ ਰੱਖਦੇ ਹੋ? (6) ਤੁਸੀਂ ਰਿਟਰਨ ਵਿਜ਼ਿਟਾਂ ਲਈ ਤਿਆਰੀ ਕਿਵੇਂ ਕਰਦੇ ਹੋ? (7) ਤੁਹਾਨੂੰ ਹਰ ਹਫ਼ਤੇ ਰਿਟਰਨ ਵਿਜ਼ਿਟਾਂ ਕਰਨ ਲਈ ਸਮਾਂ ਕਿਉਂ ਕੱਢਣਾ ਚਾਹੀਦਾ ਹੈ?
15 ਮਿੰਟ: “ਸਿਖਾਉਣ ਵੇਲੇ ਵੀਡੀਓ ਵਰਤੋ।” ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਗਵਾਹ ਬਣਨ ਤੋਂ ਪਹਿਲਾਂ ਵੀਡੀਓ ਦੇਖਣ ਨਾਲ ਉਨ੍ਹਾਂ ਨੂੰ ਕਿਵੇਂ ਫ਼ਾਇਦਾ ਹੋਇਆ।
ਗੀਤ 10 ਅਤੇ ਪ੍ਰਾਰਥਨਾ