10-16 ਜੂਨ ਦੇ ਹਫ਼ਤੇ ਦੀ ਅਨੁਸੂਚੀ
10-16 ਜੂਨ
ਗੀਤ 42 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 25 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 1-4 (10 ਮਿੰਟ)
ਨੰ. 1: ਰਸੂਲਾਂ ਦੇ ਕੰਮ 1:15–2:4 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੇ ਚਮਤਕਾਰ ਕੀਤੇ—bm ਸਫ਼ਾ 21 (5 ਮਿੰਟ)
ਨੰ. 3: ਅੱਜ ਬਹੁਤ ਸਾਰੇ ਲੋਕਾਂ ਦੀ ਸੋਚ ਜ਼ਹਿਰੀਲੀ ਹਵਾ ਵਰਗੀ ਕਿਉਂ ਹੈ?—ਅਫ਼. 2:1, 2 (5 ਮਿੰਟ)
□ ਸੇਵਾ ਸਭਾ:
10 ਮਿੰਟ: ਨਜ਼ਰ ਮਿਲਾ ਕੇ ਗੱਲ ਕਰੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 124, ਪੈਰਾ 1 ਤੋਂ ਸਫ਼ਾ 125 ਦੇ ਪੈਰਾ 4 ʼਤੇ ਆਧਾਰਿਤ ਭਾਸ਼ਣ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਗਵਾਹੀ ਦਿੰਦੇ ਵੇਲੇ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ। ਦੁਬਾਰਾ ਇਹੀ ਪ੍ਰਦਰਸ਼ਨ ਦਿਖਾਓ, ਪਰ ਇਸ ਵਾਰ ਪਬਲੀਸ਼ਰ ਨਜ਼ਰ ਮਿਲਾ ਕੇ ਗੱਲ ਕਰਦਾ ਹੈ।
10 ਮਿੰਟ: ਅਸੀਂ ਕੀ ਕੁਝ ਪੂਰਾ ਕੀਤਾ? ਸੈਕਟਰੀ ਦੁਆਰਾ ਚਰਚਾ। ਦੱਸੋ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਭੈਣਾਂ-ਭਰਾਵਾਂ ਨੇ ਪ੍ਰਚਾਰ ਕਰ ਕੇ ਕੀ ਕੁਝ ਪੂਰਾ ਕੀਤਾ ਅਤੇ ਮੰਡਲੀ ਦੀ ਸ਼ਲਾਘਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਦਿਆਂ ਜਾਂ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਕਿਹੜੇ ਵਧੀਆ ਤਜਰਬੇ ਹੋਏ।
10 ਮਿੰਟ: “ਕੀ ਤੁਸੀਂ ਫੇਰ-ਬਦਲ ਕਰਨ ਲਈ ਤਿਆਰ ਹੋ?” ਸਵਾਲ-ਜਵਾਬ।
ਗੀਤ 14 ਅਤੇ ਪ੍ਰਾਰਥਨਾ