17-23 ਜੂਨ ਦੇ ਹਫ਼ਤੇ ਦੀ ਅਨੁਸੂਚੀ
17-23 ਜੂਨ
ਗੀਤ 50 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 25 ਪੈਰੇ 9-16 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 5-7 (10 ਮਿੰਟ)
ਨੰ. 1: ਰਸੂਲਾਂ ਦੇ ਕੰਮ 5:17-32 (4 ਮਿੰਟ ਜਾਂ ਘੱਟ)
ਨੰ. 2: ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਜਾਣੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?—2 ਤਿਮੋ. 2:19 (5 ਮਿੰਟ)
ਨੰ. 3: ਯਿਸੂ ਦੀ ਇਕ ਅਹਿਮ ਭਵਿੱਖਬਾਣੀ—bm ਸਫ਼ਾ 22 (5 ਮਿੰਟ)
□ ਸੇਵਾ ਸਭਾ:
10 ਮਿੰਟ: ਪ੍ਰਚਾਰ ਕਰਦਿਆਂ ਅਸੀਂ ਆਦਰ ਕਿਵੇਂ ਦਿਖਾ ਸਕਦੇ ਹਾਂ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 190, ਪੈਰਾ 1 ਤੋਂ ਸਫ਼ਾ 192 ਦੇ ਪੈਰਾ 1 ʼਤੇ ਆਧਾਰਿਤ ਭਾਸ਼ਣ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਘਰ-ਮਾਲਕ ਨਾਲ ਗੱਲ ਕਰਦਿਆਂ ਆਦਰ ਨਹੀਂ ਦਿਖਾਉਂਦਾ। ਦੁਬਾਰਾ ਇਹੀ ਪ੍ਰਦਰਸ਼ਨ ਦਿਖਾਓ, ਪਰ ਇਸ ਵਾਰ ਪਬਲੀਸ਼ਰ ਘਰ-ਮਾਲਕ ਨਾਲ ਆਦਰ ਨਾਲ ਗੱਲ ਕਰਦਾ ਹੈ।
10 ਮਿੰਟ: ਆਪਣੀ ਬਾਈਬਲ ਸਟੱਡੀ ਦੀ ਪਬਲੀਸ਼ਰ ਬਣਨ ਵਿਚ ਮਦਦ ਕਰੋ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 78, ਪੈਰਾ 3 ਤੋਂ ਸਫ਼ਾ 80 ਦੇ ਅਖ਼ੀਰ ਤਕ ਚਰਚਾ।
10 ਮਿੰਟ: “ਯਹੋਵਾਹ ਦੀ ਉਸਤਤ ਕਰਨ ਦੇ ਜ਼ਿਆਦਾ ਮੌਕੇ।” ਸਵਾਲ-ਜਵਾਬ। ਇਕ-ਦੋ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਨ੍ਹਾਂ ਨੇ ਸਰਕਟ ਵਿਜ਼ਿਟ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਸੀ।
ਗੀਤ 9 ਅਤੇ ਪ੍ਰਾਰਥਨਾ