8-14 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
8-14 ਜੁਲਾਈ
ਗੀਤ 39 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 26 ਪੈਰੇ 10-17 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 15-17 (10 ਮਿੰਟ)
ਨੰ. 1: ਰਸੂਲਾਂ ਦੇ ਕੰਮ 16:16-34 (4 ਮਿੰਟ ਜਾਂ ਘੱਟ)
ਨੰ. 2: ਅਤਿਆਚਾਰ ਸਹਿਣ ਦੇ ਬਾਵਜੂਦ ਇਕ ਮਸੀਹੀ ਖ਼ੁਸ਼ ਕਿਵੇਂ ਰਹਿ ਸਕਦਾ ਹੈ?—ਮੱਤੀ 5:11, 12 (5 ਮਿੰਟ)
ਨੰ. 3: ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ—bm ਸਫ਼ਾ 24 (5 ਮਿੰਟ)
□ ਸੇਵਾ ਸਭਾ:
10 ਮਿੰਟ: “ਸੁਣੋ ਤੇ ਸਿੱਖੋ।” ਸਵਾਲ-ਜਵਾਬ।
10 ਮਿੰਟ: “ਇਕ ਮੁਹਿੰਮ ਜੋ ਅਸਰਦਾਰ ਹੈ।” ਚਰਚਾ। ਜੇ ਸੱਦਾ-ਪੱਤਰ ਉਪਲਬਧ ਹਨ, ਤਾਂ ਸਾਰਿਆਂ ਨੂੰ ਇਕ-ਇਕ ਕਾਪੀ ਦਿਓ ਅਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਦੱਸੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: “ਚੰਗਾ ਚਾਲ-ਚਲਣ ਜੋ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।” ਸਵਾਲ-ਜਵਾਬ। ਨਾਲੇ “2013 ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਚਰਚਾ ਕਰੋ।
ਗੀਤ 53 ਅਤੇ ਪ੍ਰਾਰਥਨਾ