29 ਜੁਲਾਈ–4 ਅਗਸਤ ਦੇ ਹਫ਼ਤੇ ਦੀ ਅਨੁਸੂਚੀ
29 ਜੁਲਾਈ–4 ਅਗਸਤ
ਗੀਤ 12 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 27 ਪੈਰੇ 10-18 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 26-28 (10 ਮਿੰਟ)
ਨੰ. 1: ਰਸੂਲਾਂ ਦੇ ਕੰਮ 26:19-32 (4 ਮਿੰਟ ਜਾਂ ਘੱਟ)
ਨੰ. 2: ਪੌਲੁਸ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖੀਆਂ—bm ਸਫ਼ੇ 27, 28 (5 ਮਿੰਟ)
ਨੰ. 3: ਕਿਹੜੇ ਤਰੀਕਿਆਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਉਸ ਦੇ ਸੇਵਕਾਂ ʼਤੇ ਹੈ?—ਗਲਾ. 5:22, 23; ਪ੍ਰਕਾ. 22:17 (5 ਮਿੰਟ)
□ ਸੇਵਾ ਸਭਾ:
10 ਮਿੰਟ: ਸਹੀ ਲਹਿਜੇ ਵਿਚ ਪ੍ਰਚਾਰ ਕਰੋ। ਸੇਵਾ ਸਕੂਲ (ਹਿੰਦੀ) ਸਫ਼ਾ 128, ਪੈਰਾ 1 ਤੋਂ ਸਫ਼ਾ 129, ਪੈਰਾ 1 ʼਤੇ ਆਧਾਰਿਤ ਚਰਚਾ। ਇਕ ਤਜਰਬੇਕਾਰ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਪਹਿਲਾਂ ਪ੍ਰਚਾਰ ਕਰਨ ਵਿਚ ਝਿਜਕਦਾ ਹੁੰਦਾ ਸੀ। ਪਰ ਕਿਹੜੀ ਗੱਲ ਕਰਕੇ ਉਹ ਹੁਣ ਘੱਟ ਘਬਰਾਉਂਦਾ ਹੈ?
10 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਚਰਚਾ।
10 ਮਿੰਟ: ਪਰਿਵਾਰ ਦੇ ਮੁਖੀਓ—ਸਟੱਡੀ ਕਰਨ ਦੀ ਵਧੀਆ ਰੁਟੀਨ ਬਣਾਓ। ਸਾਡੀ ਰਾਜ ਸੇਵਕਾਈ, ਨਵੰਬਰ 2002, ਸਫ਼ੇ 5, 6 ʼਤੇ ਲੇਖ ਉੱਤੇ ਆਧਾਰਿਤ ਚਰਚਾ।
ਗੀਤ 19 ਅਤੇ ਪ੍ਰਾਰਥਨਾ