12-18 ਅਗਸਤ ਦੇ ਹਫ਼ਤੇ ਦੀ ਅਨੁਸੂਚੀ
12-18 ਅਗਸਤ
ਗੀਤ 18 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 28 ਪੈਰੇ 1-9 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰੋਮੀਆਂ 5-8 (10 ਮਿੰਟ)
ਨੰ. 1: ਰੋਮੀਆਂ 6:21–7:12 (4 ਮਿੰਟ ਜਾਂ ਘੱਟ)
ਨੰ. 2: ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ—bm ਸਫ਼ਾ 30 (5 ਮਿੰਟ)
ਨੰ. 3: ਪਰਮੇਸ਼ੁਰੀ ਕੰਮਾਂ ਦੀ ਬਜਾਇ ਧਨ-ਦੌਲਤ ਨੂੰ ਅਹਿਮੀਅਤ ਦੇਣ ਦੇ ਕਿਹੜੇ ਨੁਕਸਾਨ ਹਨ?—ਮੱਤੀ 6:33; 1 ਤਿਮੋ. 6:10 (5 ਮਿੰਟ)
□ ਸੇਵਾ ਸਭਾ:
10 ਮਿੰਟ: “ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਫ਼ਾਇਦੇਮੰਦ ਹੈ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਸਰਕਟ ਸੰਮੇਲਨ ਦੀ ਤਾਰੀਖ਼ ਦੱਸੋ।
10 ਮਿੰਟ: ਪ੍ਰਚਾਰ ਕਰਨ ਤੋਂ ਪਹਿਲਾਂ ਹੀ ਸੋਚ ਕੇ ਰੱਖੋ ਕਿ ਤੁਸੀਂ ਕੀ ਕਹੋਗੇ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 167, ਪੈਰਾ 1 ਤੋਂ ਸਫ਼ਾ 168, ਪੈਰਾ 1 ਉੱਤੇ ਆਧਾਰਿਤ ਚਰਚਾ। ਅਗਲੇ ਮਹੀਨੇ ਦੀ ਪੇਸ਼ਕਸ਼ ਵਰਤਦੇ ਹੋਏ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਆਪਣੀ ਪੇਸ਼ਕਾਰੀ ਮਨ ਵਿਚ ਤਿਆਰ ਕਰਦਾ ਹੋਇਆ ਖ਼ੁਦ ਨਾਲ ਗੱਲਾਂ ਕਰਦਾ ਹੈ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਰਸੂਲਾਂ ਦੇ ਕੰਮ 8:26-31 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
ਗੀਤ 29 ਅਤੇ ਪ੍ਰਾਰਥਨਾ