9-15 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
9-15 ਸਤੰਬਰ
ਗੀਤ 19 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 29 ਪੈਰੇ 11-15 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਕੁਰਿੰਥੀਆਂ 10-16 (10 ਮਿੰਟ)
ਨੰ. 1: 1 ਕੁਰਿੰਥੀਆਂ 14:7-25 (4 ਮਿੰਟ ਜਾਂ ਘੱਟ)
ਨੰ. 2: ਗ਼ਲਤੀ ਕਰਨ ਵਾਲਾ ਇਨਸਾਨ ਯਹੋਵਾਹ ਤੋਂ ਮਾਫ਼ੀ ਕਿਵੇਂ ਪਾ ਸਕਦਾ ਹੈ?—2 ਇਤ. 33:12, 13; ਯਸਾ. 55:6, 7 (5 ਮਿੰਟ)
ਨੰ. 3: ਇਕ ਸੁੰਦਰ ਬਾਗ਼—my ਕਹਾਣੀ 2 (5 ਮਿੰਟ)
□ ਸੇਵਾ ਸਭਾ:
15 ਮਿੰਟ: ਖ਼ੁਸ਼ ਖ਼ਬਰੀ ਨਾਂ ਦਾ ਬਰੋਸ਼ਰ ਵਰਤਦੇ ਹੋਏ ਤਜਰਬੇ। ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਖ਼ੁਸ਼ ਖ਼ਬਰੀ ਨਾਂ ਦਾ ਬਰੋਸ਼ਰ ਵਰਤ ਕੇ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ। ਇਕ ਪ੍ਰਦਰਸ਼ਨ ਦਿਖਾਓ ਕਿ ਬਰੋਸ਼ਰ ਵਰਤ ਕੇ ਉਸ ਵਿਅਕਤੀ ਨਾਲ ਰਿਟਰਨ ਵਿਜ਼ਿਟ ਕਿਵੇਂ ਕੀਤੀ ਜਾ ਸਕਦੀ ਹੈ ਜਿਸ ਨੇ ਪਹਿਲਾਂ ਮੈਗਜ਼ੀਨ ਲਏ ਸਨ।—ਮਾਰਚ 2013 ਸਾਡੀ ਰਾਜ ਸੇਵਕਾਈ, ਸਫ਼ਾ 7 ਦੇਖੋ।
15 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਆਮੋਸ।” ਸਵਾਲ-ਜਵਾਬ।
ਗੀਤ 44 ਅਤੇ ਪ੍ਰਾਰਥਨਾ