18-24 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
18-24 ਨਵੰਬਰ
ਗੀਤ 21 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 8-10 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਇਬਰਾਨੀਆਂ 9-13 (10 ਮਿੰਟ)
ਨੰ. 1: ਇਬਰਾਨੀਆਂ 10:19-39 (4 ਮਿੰਟ ਜਾਂ ਘੱਟ)
ਨੰ. 2: ਪਹਿਲੀ ਸਤਰੰਗੀ ਪੀਂਘ—my ਕਹਾਣੀ 11 (5 ਮਿੰਟ)
ਨੰ. 3: ਤਰੀਕੇ ਜਿਨ੍ਹਾਂ ਨਾਲ ਅਸੀਂ ਦੂਜਿਆਂ ਨੂੰ ਦਿਲਾਸਾ ਦੇ ਸਕਦੇ ਹਾਂ—ਰੋਮੀ. 15:4; 2 ਕੁਰਿੰ. 1:3, 4 (5 ਮਿੰਟ)
□ ਸੇਵਾ ਸਭਾ:
8 ਮਿੰਟ: ਪ੍ਰਸ਼ਨ ਡੱਬੀ। ਚਰਚਾ।
10 ਮਿੰਟ: “ਮੈਂ ਇਸ ਲਈ ਆਇਆ ਹਾਂ ਕਿਉਂਕਿ . . .” ਚਰਚਾ। ਲੇਖ ਵਿਚ ਦਿੱਤੇ ਸੁਝਾਵਾਂ ਨੂੰ ਵਰਤ ਕੇ ਇਕ ਜਾਂ ਦੋ ਪ੍ਰਦਰਸ਼ਨ ਦਿਖਾਓ।
12 ਮਿੰਟ: ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (1 ਯੂਹੰ. 3:22) ਪਹਿਰਾਬੁਰਜ 15 ਜਨਵਰੀ 2011, ਸਫ਼ਾ 30, ਪੈਰਾ 16; 15 ਅਕਤੂਬਰ 2008, ਸਫ਼ਾ 10, ਪੈਰੇ 13-15; 1 ਸਤੰਬਰ 2006, ਸਫ਼ਾ 30, ਪੈਰਾ 13 ਅਤੇ ਸਫ਼ਾ 31, ਪੈਰਾ 17 ਉੱਤੇ ਦਿੱਤੀ ਜਾਣਕਾਰੀ ʼਤੇ ਆਧਾਰਿਤ ਚਰਚਾ। ਹਾਜ਼ਰੀਨਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੇ ਸਬਕ ਸਿੱਖੇ ਹਨ।
ਗੀਤ 38 ਅਤੇ ਪ੍ਰਾਰਥਨਾ