25 ਨਵੰਬਰ–1 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
25 ਨਵੰਬਰ–1 ਦਸੰਬਰ
ਗੀਤ 20 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 11-13 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਾਕੂਬ 1-5 (10 ਮਿੰਟ)
ਨੰ. 1: ਯਾਕੂਬ 1:22–2:13 (4 ਮਿੰਟ ਜਾਂ ਘੱਟ)
ਨੰ. 2: ਪਿਆਰ ਡਰ ਨੂੰ ਕਿਵੇਂ ਦੂਰ ਕਰਦਾ ਹੈ—1 ਯੂਹੰ. 4:16-18 (5 ਮਿੰਟ)
ਨੰ. 3: ਲੋਕ ਉੱਚਾ ਬੁਰਜ ਬਣਾਉਣ ਲੱਗੇ—my ਕਹਾਣੀ 12 (5 ਮਿੰਟ)
□ ਸੇਵਾ ਸਭਾ:
10 ਮਿੰਟ: ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਤਰੀਕੇ। 15 ਨਵੰਬਰ 2013 ਦੇ ਪਹਿਰਾਬੁਰਜ ਦੇ ਸਫ਼ੇ 8-9 ʼਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
10 ਮਿੰਟ: ਤੁਹਾਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ? ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 69, ਪੈਰਾ 1 ਤੋਂ ਸਫ਼ਾ 70, ਪੈਰਾ 1 ʼਤੇ ਆਧਾਰਿਤ ਭਾਸ਼ਣ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਬਾਈਬਲ ਸਟੱਡੀ ਦੇ ਸਵਾਲ ਦਾ ਜਵਾਬ ਦਿੰਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਇਕ ਅਹਿਮ ਫ਼ੈਸਲਾ ਕਰਨਾ ਹੈ। ਸਟੂਡੈਂਟ ਪੁੱਛਦਾ ਹੈ, “ਜੇ ਤੁਸੀਂ ਮੇਰੀ ਥਾਂ ਹੁੰਦੇ, ਤਾਂ ਕੀ ਕਰਦੇ?”
10 ਮਿੰਟ: “ਬਿਨਾਂ ਦੇਰ ਕੀਤਿਆਂ ਦੁਬਾਰਾ ਮਿਲਣ ਜਾਓ।” ਚਰਚਾ।
ਗੀਤ 45 ਅਤੇ ਪ੍ਰਾਰਥਨਾ