10-16 ਮਾਰਚ ਦੇ ਹਫ਼ਤੇ ਦੀ ਅਨੁਸੂਚੀ
10-16 ਮਾਰਚ
ਗੀਤ 43 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 4 ਪੈਰੇ 1-10 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 40-42 (10 ਮਿੰਟ)
ਨੰ. 1: ਉਤਪਤ 41:1-16 (4 ਮਿੰਟ ਜਾਂ ਘੱਟ)
ਨੰ. 2: 1914 ਈ. ਵਿਚ ਕੌਮਾਂ ਦਾ ਸਮਾਂ ਖ਼ਤਮ ਹੋਇਆ—td 5ੳ (5 ਮਿੰਟ)
ਨੰ. 3: ਅਬੀਹੂ—ਉੱਚੀ ਪਦਵੀ ਦਾ ਮਤਲਬ ਨਹੀਂ ਕਿ ਅਸੀਂ ਯਹੋਵਾਹ ਦਾ ਕਹਿਣਾ ਨਾ ਮੰਨੀਏ—ਕੂਚ 24:1, 9-11; 28:1, 40-43; 29:10-46; 30:26-38; ਲੇਵੀ. 8:1-3, 13-36; 10:1-7; ਗਿਣ. 3:2-4; 1 ਇਤ. 24:1, 2 (5 ਮਿੰਟ)
□ ਸੇਵਾ ਸਭਾ:
15 ਮਿੰਟ: ਪਰਿਵਾਰਕ ਸਟੱਡੀ ਜੋ ਤਰੋਤਾਜ਼ਾ ਕਰਦੀ ਹੈ। ਪਰਿਵਾਰਕ ਸਟੱਡੀ ਸੰਬੰਧੀ ਇਕ ਪਰਿਵਾਰ ਦੀ ਇੰਟਰਵਿਊ ਲਓ। ਉਨ੍ਹਾਂ ਦੇ ਪ੍ਰੋਗ੍ਰਾਮ ਵਿਚ ਕੀ ਕੁਝ ਸ਼ਾਮਲ ਹੁੰਦਾ ਹੈ? ਉਹ ਕਿਵੇਂ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕਿਹੜੀ ਗੱਲ ʼਤੇ ਚਰਚਾ ਕਰਨੀ ਹੈ? ਉਨ੍ਹਾਂ ਨੇ jw.org ਤੋਂ ਕੀ-ਕੀ ਵਰਤਿਆ ਹੈ? ਉਨ੍ਹਾਂ ਦੇ ਪ੍ਰੋਗ੍ਰਾਮ ਨੇ ਪ੍ਰਚਾਰ ਵਿਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ? ਉਹ ਕੀ ਕਰਦੇ ਹਨ ਤਾਂਕਿ ਹੋਰ ਕੰਮ ਪਰਿਵਾਰਕ ਸਟੱਡੀ ਵਿਚ ਰੁਕਾਵਟ ਨਾ ਬਣਨ? ਪਰਿਵਾਰਕ ਸਟੱਡੀ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ?
15 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਵਿੱਚੇ ਗੱਲ ਰੋਕਣ ਵਾਲਿਆਂ ਨੂੰ ਕਿਵੇਂ ਜਵਾਬ ਦੇਈਏ।” ਚਰਚਾ। ਗੌਰ ਕਰੋ ਕਿ ਲੋਕ ਕੀ ਕਹਿ ਕੇ ਗੱਲਬਾਤ ਨੂੰ ਵਿੱਚੇ ਰੋਕ ਸਕਦੇ ਹਨ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਅਸੀਂ ਕਿਵੇਂ ਜਵਾਬ ਦੇ ਸਕਦੇ ਹਾਂ। ਸਾਰਿਆਂ ਨੂੰ ਯਾਦ ਦਿਲਾਓ ਕਿ ਉਨ੍ਹਾਂ ਨੂੰ 7 ਅਪ੍ਰੈਲ ਦੇ ਹਫ਼ਤੇ ਦੌਰਾਨ ਤਜਰਬੇ ਦੱਸਣ ਦਾ ਮੌਕਾ ਮਿਲੇਗਾ।
ਗੀਤ 17 ਅਤੇ ਪ੍ਰਾਰਥਨਾ