17-23 ਮਾਰਚ ਦੇ ਹਫ਼ਤੇ ਦੀ ਅਨੁਸੂਚੀ
17-23 ਮਾਰਚ
ਗੀਤ 5 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 4 ਪੈਰੇ 11-18 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 43-46 (10 ਮਿੰਟ)
ਨੰ. 1: ਉਤਪਤ 44:18-34 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੂੰ ਬਦਨਾਮ ਕਰਨ ਲਈ ਸੂਲ਼ੀ ਉੱਤੇ ਟੰਗਿਆ ਗਿਆ—td 6ੳ (5 ਮਿੰਟ)
ਨੰ. 3: ਅਬੀਯਾਹ—ਯਹੋਵਾਹ ਉੱਤੇ ਭਰੋਸਾ ਕਰਨਾ ਨਾ ਛੱਡੋ—1 ਰਾਜ. 14:22-24, 31–15:8; 2 ਇਤ. 11:20-22; 12:16–13:21 (5 ਮਿੰਟ)
□ ਸੇਵਾ ਸਭਾ:
15 ਮਿੰਟ: ਪ੍ਰਚਾਰ ਕਰਦੇ ਸਮੇਂ ਸਮਝਦਾਰੀ ਵਰਤੋ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 197 ਪੈਰਾ 1 ਤੋਂ ਸਫ਼ਾ 199 ਪੈਰਾ 4 ʼਤੇ ਆਧਾਰਿਤ ਚਰਚਾ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਕ ਪਬਲੀਸ਼ਰ ਸਮਝਦਾਰੀ ਨਾ ਵਰਤਦਿਆਂ ਜਵਾਬ ਕਿਵੇਂ ਦਿੰਦਾ ਹੈ ਜਦੋਂ ਘਰ-ਮਾਲਕ ਕੋਈ ਇਤਰਾਜ਼ ਕਰਦਾ ਹੈ। ਫਿਰ ਦੂਸਰੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਉਸੇ ਇਤਰਾਜ਼ ਦਾ ਸਮਝਦਾਰੀ ਨਾਲ ਕਿੱਦਾਂ ਜਵਾਬ ਦਿੰਦਾ ਹੈ।
15 ਮਿੰਟ: “ਕੀ ਤੁਸੀਂ ਮੌਕੇ ਦਾ ਫ਼ਾਇਦਾ ਉਠਾਓਗੇ?” ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਖ਼ਾਸ ਮੈਮੋਰੀਅਲ ਬਾਈਬਲ ਰੀਡਿੰਗ ਕਦੋਂ ਤੇ ਕਿਵੇਂ ਕਰਨਗੇ। ਦੱਸੋ ਕਿ ਮੈਮੋਰੀਅਲ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 8 ਅਤੇ ਪ੍ਰਾਰਥਨਾ