24-30 ਮਾਰਚ ਦੇ ਹਫ਼ਤੇ ਦੀ ਅਨੁਸੂਚੀ
24-30 ਮਾਰਚ
ਗੀਤ 13 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 4 ਪੈਰੇ 19-24, ਸਫ਼ਾ 52 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 47-50 (10 ਮਿੰਟ)
ਨੰ. 1: ਉਤਪਤ 48:17–49:7 (4 ਮਿੰਟ ਜਾਂ ਘੱਟ)
ਨੰ. 2: ਸਲੀਬ (ਕ੍ਰਾਸ) ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ—td 6ਅ (5 ਮਿੰਟ)
ਨੰ. 3: ਅਬੀਮਲਕ—ਘਮੰਡ ਦਾ ਸਿਰ ਨੀਵਾਂ—ਨਿਆ. 8:30, 31; 9:1-57; 2 ਸਮੂ. 11:21 (5 ਮਿੰਟ)
□ ਸੇਵਾ ਸਭਾ:
15 ਮਿੰਟ: ਨਹਮਯਾਹ ਦੀ ਰੀਸ ਕਰੋ। ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਨਹਮਯਾਹ ਦੀ ਮਿਸਾਲ ਪ੍ਰਚਾਰ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ।
15 ਮਿੰਟ: ਸਵਾਲਾਂ ਨੂੰ ਅਸਰਦਾਰ ਤਰੀਕੇ ਨਾਲ ਵਰਤੋ।—ਪਹਿਲਾ ਭਾਗ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 236 ਤੋਂ ਸਫ਼ਾ 237 ਪੈਰਾ 2 ʼਤੇ ਆਧਾਰਿਤ ਚਰਚਾ। ਜਾਣਕਾਰੀ ਵਿੱਚੋਂ ਘੱਟੋ-ਘੱਟ ਇਕ ਨੁਕਤੇ ਬਾਰੇ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
ਗੀਤ 6 ਅਤੇ ਪ੍ਰਾਰਥਨਾ