5-11 ਮਈ ਦੇ ਹਫ਼ਤੇ ਦੀ ਅਨੁਸੂਚੀ
5-11 ਮਈ
ਗੀਤ 32 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 6 ਪੈਰੇ 19-25, ਸਫ਼ਾ 76 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 23-26 (10 ਮਿੰਟ)
ਨੰ. 1: ਕੂਚ 25:1-22 (4 ਮਿੰਟ ਜਾਂ ਘੱਟ)
ਨੰ. 2: ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਨਹੀਂ ਸਨ—td 9ਅ (5 ਮਿੰਟ)
ਨੰ. 3: ਅਬਰਾਹਾਮ—ਅਬਰਾਹਾਮ ਨਿਹਚਾ ਦੀ ਵਧੀਆ ਮਿਸਾਲ—ਉਤ. 5:32; 11:10, 26, 32; 12:4; 14:22; 15:7; 24:3; 1 ਇਤ. 1:28; ਨਹ. 9:7; ਰਸੂ. 7:2-4 (5 ਮਿੰਟ)
□ ਸੇਵਾ ਸਭਾ:
10 ਮਿੰਟ: ਮਈ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਮਈ-ਜੂਨ ਦਾ ਪਹਿਰਾਬੁਰਜ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪੇਸ਼ਕਾਰੀ ਦਾ ਇਕ-ਇਕ ਵਾਕ ਪੜ੍ਹ ਕੇ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਇਸ ਪੇਸ਼ਕਾਰੀ ਨੂੰ ਇਸਤੇਮਾਲ ਕਰਨ ਦਾ ਕੀ ਮਕਸਦ ਹੈ। ਭੈਣਾਂ-ਭਰਾਵਾਂ ਨੂੰ ਕਹੋ ਕਿ ਉਹ ਇਸ ਨੂੰ ਆਪਣੇ ਸ਼ਬਦਾਂ ਵਿਚ ਵਰਤਣ। ਉਹ ਇਸ ਪੇਸ਼ਕਾਰੀ ਵਿਚ ਫੇਰ-ਬਦਲ ਕਰ ਸਕਦੇ ਹਨ ਜਾਂ ਆਪਣੀ ਹੀ ਪੇਸ਼ਕਾਰੀ ਤਿਆਰ ਕਰ ਸਕਦੇ ਹਨ। ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਰਸਾਲਿਆਂ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਇਨ੍ਹਾਂ ਨੂੰ ਪੇਸ਼ ਕਰਨ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਸਾਥੀ ਦੀ ਮਦਦ ਕਰੋ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ।
ਗੀਤ 45 ਅਤੇ ਪ੍ਰਾਰਥਨਾ