26 ਮਈ–1 ਜੂਨ ਦੇ ਹਫ਼ਤੇ ਦੀ ਅਨੁਸੂਚੀ
26 ਮਈ–1 ਜੂਨ
ਗੀਤ 48 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 7 ਪੈਰੇ 17-21, ਸਫ਼ਾ 88 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 34-37 (10 ਮਿੰਟ)
ਨੰ. 1: ਕੂਚ 34:1-16 (4 ਮਿੰਟ ਜਾਂ ਘੱਟ)
ਨੰ. 2: ਦੁਸ਼ਟ ਦੂਤ—td 10ੲ (5 ਮਿੰਟ)
ਨੰ. 3: ਅਬਰਾਹਾਮ—ਬਹੁਤ ਸਾਰੀਆਂ ਬਰਕਤਾਂ ਮਿਲਣ ਕਰਕੇ ਪਰਮੇਸ਼ੁਰ ਦੇ ਕਿਸੇ ਸੇਵਕ ਨੂੰ ਘਮੰਡੀ ਨਹੀਂ ਬਣਨਾ ਚਾਹੀਦਾ—ਉਤ. 12:1-3, 5, 7, 16; 13:2, 6, 7, 9; 14:13, 21-23; 15:1-8; 18:1-15; 20:14; 22:11, 12, 15-18; ਇਬ. 11:8, 9 (5 ਮਿੰਟ)
□ ਸੇਵਾ ਸਭਾ:
15 ਮਿੰਟ: ਸੇਵਕਾਈ ਵਿਚ ਧੀਰਜ ਰੱਖੋ। ਪਹਿਰਾਬੁਰਜ, 15 ਨਵੰਬਰ 2000, ਸਫ਼ਾ 20, ਪੈਰੇ 21-23 ʼਤੇ ਆਧਾਰਿਤ ਚਰਚਾ। ਲੰਬੇ ਸਮੇਂ ਤੋਂ ਸੱਚਾਈ ਵਿਚ ਕਿਸੇ ਭੈਣ ਜਾਂ ਭਰਾ ਦੀ ਇੰਟਰਵਿਊ ਲਓ ਅਤੇ ਪੁੱਛੋ ਕਿ ਚੁਣੌਤੀਆਂ ਦੇ ਬਾਵਜੂਦ ਕਿਹੜੀ ਗੱਲ ਨੇ ਪ੍ਰਚਾਰ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕੀਤੀ।
15 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਮਾਪਿਆਂ ਦੁਆਰਾ ਸਿਖਾਈਆਂ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ।
ਗੀਤ 41 ਅਤੇ ਪ੍ਰਾਰਥਨਾ