16-22 ਜੂਨ ਦੇ ਹਫ਼ਤੇ ਦੀ ਅਨੁਸੂਚੀ
16-22 ਜੂਨ
ਗੀਤ 5 ਅਤੇ ਪ੍ਰਾਰਥਨਾ
cf ਅਧਿ. 8 ਪੈਰੇ 18-22, ਸਫ਼ਾ 100 ʼਤੇ ਡੱਬੀ (30 ਮਿੰਟ)
ਬਾਈਬਲ ਰੀਡਿੰਗ: ਲੇਵੀਆਂ 6-9 (10 ਮਿੰਟ)
ਨੰ. 1: ਲੇਵੀਆਂ 8:18-30 (4 ਮਿੰਟ ਜਾਂ ਘੱਟ)
ਨੰ. 2: ਸਾਰੇ ਮਸੀਹੀਆਂ ਲਈ ਗਵਾਹੀ ਦੇਣੀ, ਖ਼ੁਸ਼ ਖ਼ਬਰੀ ਸੁਣਾਉਣੀ ਜ਼ਰੂਰੀ ਹੈ—td 12ੳ (5 ਮਿੰਟ)
ਨੰ. 3: ਅਬਸ਼ਾਲੋਮ—ਖ਼ੁਦਗਰਜ਼ ਤੇ ਪਖੰਡੀ ਨਾ ਬਣੋ—2 ਸਮੂ. 13:39; 14:1-33; 15:1-37; 16:1-23; 17:1–18:33 (5 ਮਿੰਟ)
30 ਮਿੰਟ: “ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਨਵਾਂ ਇੰਤਜ਼ਾਮ।” ਸਵਾਲ-ਜਵਾਬ। ਮੰਡਲੀ ਦੁਆਰਾ ਪਬਲਿਕ ਥਾਵਾਂ ʼਤੇ ਮੇਜ਼ ਜਾਂ ਛੋਟੀ ਜਿਹੀ ਰੇੜ੍ਹੀ ʼਤੇ ਪ੍ਰਕਾਸ਼ਨ ਰੱਖ ਕੇ ਪ੍ਰਚਾਰ ਕਰਨ ਦੇ ਇੰਤਜ਼ਾਮਾਂ ਬਾਰੇ ਦੱਸੋ ਅਤੇ ਕੁਝ ਵਧੀਆ ਤਜਰਬੇ ਵੀ ਦੱਸੋ।
ਗੀਤ 27 ਅਤੇ ਪ੍ਰਾਰਥਨਾ