23-29 ਜੂਨ ਦੇ ਹਫ਼ਤੇ ਦੀ ਅਨੁਸੂਚੀ
23-29 ਜੂਨ
ਗੀਤ 44 ਅਤੇ ਪ੍ਰਾਰਥਨਾ
cf ਅਧਿ. 9 ਪੈਰੇ 1-9 (30 ਮਿੰਟ)
ਬਾਈਬਲ ਰੀਡਿੰਗ: ਲੇਵੀਆਂ 10-13 (10 ਮਿੰਟ)
ਨੰ. 1: ਲੇਵੀਆਂ 12:1–13:8 (4 ਮਿੰਟ ਜਾਂ ਘੱਟ)
ਨੰ. 2: ਲੋਕਾਂ ਕੋਲ ਵਾਰ-ਵਾਰ ਜਾ ਕੇ ਪ੍ਰਚਾਰ ਕਰਨ ਦੀ ਲੋੜ ਹੈ—td 12ਅ (5 ਮਿੰਟ)
ਨੰ. 3: ਗਾਲ਼ੀ-ਗਲੋਚ ਕਰਨਾ ਯਹੋਵਾਹ ਨੂੰ ਨਾਖ਼ੁਸ਼ ਕਰਦਾ ਹੈ (5 ਮਿੰਟ)
10 ਮਿੰਟ: ਜੁਲਾਈ ਲਈ ਸਾਹਿੱਤ ਪੇਸ਼ਕਸ਼। ਚਰਚਾ। ਥੋੜ੍ਹੇ ਸ਼ਬਦਾਂ ਵਿਚ ਬਰੋਸ਼ਰਾਂ ਵਿਚਲੀ ਜਾਣਕਾਰੀ ਬਾਰੇ ਦੱਸੋ। ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ। ਬਾਅਦ ਵਿਚ ਸਫ਼ਾ 8 ਉੱਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
20 ਮਿੰਟ: “ਉਨ੍ਹਾਂ ਦੀ ਮਦਦ ਕਿਵੇਂ ਕਰੀਏ ਜਿਨ੍ਹਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ।” ਸਵਾਲ-ਜਵਾਬ।
ਗੀਤ 55 ਅਤੇ ਪ੍ਰਾਰਥਨਾ