ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
30 ਜੂਨ 2014 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਮਨੋਰੰਜਨ ਦੀ ਚੋਣ ਕਰਦੇ ਵੇਲੇ ਕੂਚ 23:2 ਦੇ ਸਿਧਾਂਤ ਨੂੰ ਲਾਗੂ ਕਰਨਾ ਇੰਨਾ ਜ਼ਰੂਰੀ ਕਿਉਂ ਹੈ? [5 ਮਈ, w11 7/15 ਸਫ਼ੇ 10-11 ਪੈਰੇ 3-7]
ਯਹੋਵਾਹ ਨੂੰ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਜਾਜਕਾਂ ਨੂੰ ਹੱਥ-ਪੈਰ ਧੋਣ ਦਾ ਦਿੱਤਾ ਹੁਕਮ ਇੰਨਾ ਗੰਭੀਰ ਕਿਉਂ ਸੀ ਅਤੇ ਅੱਜ ਇਸ ਤੋਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਿਹੜੀ ਜ਼ਬਰਦਸਤ ਗੱਲ ਯਾਦ ਕਰਾਈ ਜਾਂਦੀ ਹੈ? (ਕੂਚ 30:18-21) [19 ਮਈ, w96 7/1 ਸਫ਼ਾ 9 ਪੈਰਾ 9]
ਹਾਰੂਨ ਨੂੰ ਸੋਨੇ ਦਾ ਵੱਛਾ ਬਣਾਉਣ ਲਈ ਸਜ਼ਾ ਕਿਉਂ ਨਹੀਂ ਦਿੱਤੀ ਗਈ ਸੀ? (ਕੂਚ 32:1-8, 25-35) [19 ਮਈ, w04 3/15 ਸਫ਼ਾ 27 ਪੈਰਾ 4]
ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦੂਜੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕਾਂ ਨਾਲ ਵਿਆਹ ਕਰਨ ਤੋਂ ਮਨ੍ਹਾ ਕੀਤਾ ਸੀ। ਇਸ ਮਨਾਹੀ ਨਾਲ ਡੇਟਿੰਗ ਅਤੇ ਵਿਆਹ ਬਾਰੇ ਮਸੀਹੀਆਂ ਦੇ ਨਜ਼ਰੀਏ ਦਾ ਕੀ ਸੰਬੰਧ ਹੈ? (ਕੂਚ 34:12-16) [26 ਮਈ, w11 12/15 ਸਫ਼ੇ 10-11 ਪੈਰੇ 10-15]
ਬਸਲਏਲ ਅਤੇ ਆਹਾਲੀਆਬ ਦੇ ਤਜਰਬੇ ਤੋਂ ਸਾਨੂੰ ਖ਼ਾਸਕਰ ਕਿਉਂ ਹੌਸਲਾ ਮਿਲਦਾ ਹੈ? (ਕੂਚ 35:30-35) [26 ਮਈ, w10 9/15 ਸਫ਼ਾ 10 ਪੈਰਾ 13]
ਇਜ਼ਰਾਈਲੀਆਂ ਦੇ ਪ੍ਰਧਾਨ ਜਾਜਕ ਦੀ ਪੱਗ ਉੱਤੇ ਸਮਰਪਣ ਦਾ ਪਵਿੱਤਰ ਚਿੰਨ੍ਹ ਸਾਨੂੰ ਕੀ ਯਾਦ ਦਿਲਾਉਂਦਾ ਹੈ ਅਤੇ ਇਹ ਚਿੰਨ੍ਹ ਸਮਰਪਣ ਬਾਰੇ ਸਾਨੂੰ ਕੀ ਸਿਖਾਉਂਦਾ ਹੈ? (ਕੂਚ 39:30) [2 ਜੂਨ, w01 2/1 ਸਫ਼ਾ 14 ਪੈਰੇ 2-3]
ਜੇ ਕਿਸੇ ਮਸੀਹੀ ਨੇ ਗੰਭੀਰ ਪਾਪ ਕੀਤਾ ਹੈ, ਉਸ ਬਾਰੇ ਦੱਸਣ ਸੰਬੰਧੀ ਸਾਡਾ ਸਾਰੇ ਮਸੀਹੀਆਂ ਦਾ ਕੀ ਫ਼ਰਜ਼ ਬਣਦਾ ਹੈ? (ਲੇਵੀ. 5:1) [9 ਜੂਨ, w12 2/15 ਸਫ਼ਾ 22 ਪੈਰੇ 15-16]
ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਸੁੱਖ-ਸਾਂਦ ਦੀਆਂ ਬਲ਼ੀਆਂ ਨੇ ਕਿਹੜਾ ਅਹਿਮ ਰੋਲ ਨਿਭਾਇਆ ਤੇ ਅੱਜ ਇਹ ਇੰਤਜ਼ਾਮ ਸਾਡੇ ਲਈ ਕੀ ਅਹਿਮੀਅਤ ਰੱਖਦਾ ਹੈ? (ਲੇਵੀ. 7:31-33) [16 ਜੂਨ, w12 1/15 ਸਫ਼ਾ 19 ਪੈਰੇ 11-12]
ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਸ਼ਾਇਦ ਕਿਹੜੀ ਗੰਭੀਰ ਗ਼ਲਤੀ ਕੀਤੀ ਅਤੇ ਅਸੀਂ ਇਸ ਬਿਰਤਾਂਤ ਤੋਂ ਕਿਹੜਾ ਸਬਕ ਸਿੱਖਦੇ ਹਾਂ? (ਲੇਵੀ. 10:1, 2, 9) [23 ਜੂਨ, w04 5/15 ਸਫ਼ਾ 22 ਪੈਰਾ 7-ਸਫ਼ਾ 23 ਪੈਰੇ 1]
ਇਕ ਔਰਤ ਬੱਚਾ ਜਣਨ ਤੇ “ਅਪਵਿੱਤ੍ਰ” ਕਿਸ ਤਰ੍ਹਾਂ ਬਣ ਜਾਂਦੀ ਸੀ? (ਲੇਵੀ. 12:2, 5) [23 ਜੂਨ, w04 5/15 ਸਫ਼ਾ 23 ਪੈਰਾ 3]