30 ਜੂਨ–6 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
30 ਜੂਨ–6 ਜੁਲਾਈ
ਗੀਤ 31 ਅਤੇ ਪ੍ਰਾਰਥਨਾ
cf ਅਧਿ. 9 ਪੈਰੇ 10-16 (30 ਮਿੰਟ)
ਬਾਈਬਲ ਰੀਡਿੰਗ: ਲੇਵੀਆਂ 14-16 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
10 ਮਿੰਟ: “ਸੇਵਾ ਕਰਨ ਦਾ ਵੱਡਾ ਮੌਕਾ।” ਭਾਸ਼ਣ। ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਪ੍ਰਾਰਥਨਾ ਸਹਿਤ ਆਪਣੇ ਹਾਲਾਤਾਂ ਬਾਰੇ ਸੋਚ-ਵਿਚਾਰ ਕਰਨ ਤੇ ਫਿਰ ਫ਼ੈਸਲਾ ਕਰਨ ਕਿ ਉਹ ਉਸ ਜਗ੍ਹਾ ਜਾ ਕੇ ਪ੍ਰਚਾਰ ਕਰ ਸਕਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।
20 ਮਿੰਟ: ਅਧਿਐਨ ਕਰ ਕੇ ਮਜ਼ਬੂਤ ਸੇਵਕ ਬਣੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 27-32 ʼਤੇ ਆਧਾਰਿਤ ਚਰਚਾ। ਇਕ ਪਬਲੀਸ਼ਰ ਦੀ ਇੰਟਰਵਿਊ ਲਓ ਜਿਸ ਨੂੰ ਅਧਿਐਨ ਕਰਨ ਦੀ ਚੰਗੀ ਆਦਤ ਹੈ।
ਗੀਤ 11 ਅਤੇ ਪ੍ਰਾਰਥਨਾ