7-13 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
7-13 ਜੁਲਾਈ
ਗੀਤ 17 ਅਤੇ ਪ੍ਰਾਰਥਨਾ
cf ਅਧਿ. 9 ਪੈਰੇ 17-21, ਸਫ਼ਾ 112 ʼਤੇ ਡੱਬੀ (30 ਮਿੰਟ)
ਬਾਈਬਲ ਰੀਡਿੰਗ: ਲੇਵੀਆਂ 17-20 (10 ਮਿੰਟ)
ਨੰ. 1: ਲੇਵੀਆਂ 19:19-32 (4 ਮਿੰਟ ਜਾਂ ਘੱਟ)
ਨੰ. 2: ਲਹੂ ਦੇ ਦੋਸ਼ ਤੋਂ ਮੁਕਤ ਹੋਣ ਲਈ ਗਵਾਹੀ ਦੇਣੀ ਜ਼ਰੂਰੀ ਹੈ—td 12ੲ (5 ਮਿੰਟ)
ਨੰ. 3: ਦੀਨਾਹ ਮੁਸੀਬਤ ਵਿਚ ਫਸੀ—my ਕਹਾਣੀ 20 (5 ਮਿੰਟ)
10 ਮਿੰਟ: ਜੁਲਾਈ ਵਿਚ ਰਸਾਲੇ ਪੇਸ਼ ਕਰੋ। ਚਰਚਾ। ਪਹਿਲਾਂ ਇਸ ਸਫ਼ੇ ʼਤੇ ਦਿੱਤੇ ਸੁਝਾਅ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਜੁਲਾਈ-ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪੇਸ਼ਕਾਰੀ ਦਾ ਇਕ-ਇਕ ਵਾਕ ਪੜ੍ਹ ਕੇ ਚਰਚਾ ਕਰੋ। ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਰਸਾਲਿਆਂ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਇਨ੍ਹਾਂ ਨੂੰ ਪੇਸ਼ ਕਰਨ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਅਸੀਂ ਕੀ ਕੁਝ ਕੀਤਾ ਹੈ? ਸੈਕਟਰੀ ਦੁਆਰਾ ਚਰਚਾ। ਦੱਸੋ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਭੈਣਾਂ-ਭਰਾਵਾਂ ਨੇ ਪ੍ਰਚਾਰ ਕਰ ਕੇ ਕੀ ਕੁਝ ਕੀਤਾ ਅਤੇ ਮੰਡਲੀ ਦੀ ਸ਼ਲਾਘਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਦਿਆਂ ਜਾਂ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਕਿਹੜੇ ਵਧੀਆ ਤਜਰਬੇ ਹੋਏ। ਪਬਲੀਸ਼ਰਾਂ ਨੂੰ ਦਿਲਚਸਪੀ ਦਿਖਾਉਣ ਵਾਲੇ ਸਾਰੇ ਲੋਕਾਂ ਨੂੰ ਦੁਬਾਰਾ ਮਿਲਣ ਦੀ ਹੱਲਾਸ਼ੇਰੀ ਦਿਓ।
ਗੀਤ 42 ਅਤੇ ਪ੍ਰਾਰਥਨਾ