14-20 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
14-20 ਜੁਲਾਈ
ਗੀਤ 11 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 10 ਪੈਰੇ 1-10 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 21-24 (10 ਮਿੰਟ)
ਨੰ. 1: ਲੇਵੀਆਂ 23:1-14 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦੇ ਬਚਨ ਜ਼ਰੀਏ ਮਿਲਦੀ ਚੰਗਾਈ ਤੋਂ ਹਮੇਸ਼ਾ ਲਾਭ ਮਿਲਦਾ ਹੈ—td 13ੳ (5 ਮਿੰਟ)
ਨੰ. 3: ਯੂਸੁਫ਼ ਦੇ ਭਰਾਵਾਂ ਦੀ ਨਫ਼ਰਤ—my ਕਹਾਣੀ 21 (5 ਮਿੰਟ)
ਸੇਵਾ ਸਭਾ:
10 ਮਿੰਟ: ਅਗਸਤ ਵਿਚ ਖ਼ਾਸ ਮੁਹਿੰਮ ਲਈ ਤਿਆਰੀ ਕਰੋ। ਉਨ੍ਹਾਂ ਸਾਰਿਆਂ ਨੂੰ ਨਵਾਂ ਟ੍ਰੈਕਟ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਦਿਓ ਜਿਨ੍ਹਾਂ ਕੋਲ ਇਹ ਟ੍ਰੈਕਟ ਨਹੀਂ ਹੈ। ਸਫ਼ਾ 8 ਉੱਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਤਿੰਨ ਪ੍ਰਦਰਸ਼ਨ ਦਿਖਾਓ। ਪਹਿਲਾਂ ਦਿਖਾਓ ਕਿ ਟ੍ਰੈਕਟ ਹਰ ਘਰ-ਮਾਲਕ ਨੂੰ ਕਿਵੇਂ ਪੇਸ਼ ਕੀਤਾ ਜਾਵੇਗਾ। ਫਿਰ ਦਿਖਾਓ ਕਿ ਇਹ ਟ੍ਰੈਕਟ ਉਸ ਘਰ-ਮਾਲਕ ਨੂੰ ਕਿਵੇਂ ਪੇਸ਼ ਕੀਤਾ ਜਾਵੇਗਾ ਜੋ ਦਿਲਚਸਪੀ ਦਿਖਾਉਂਦਾ ਜਾਂ ਗੱਲ ਕਰਨੀ ਚਾਹੁੰਦਾ ਹੈ। ਜੇ ਘਰ-ਮਾਲਕ ਇੰਟਰਨੈੱਟ ਵਰਤਣਾ ਨਹੀਂ ਜਾਣਦਾ, ਤਾਂ ਉਸ ਨੂੰ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35) ਜਾਂ ਕੋਈ ਹੋਰ ਢੁਕਵਾਂ ਟ੍ਰੈਕਟ ਦਿਓ। ਸਾਰਿਆਂ ਨੂੰ ਇਸ ਮੁਹਿੰਮ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
5 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਤੋਂ ਫ਼ਾਇਦਾ ਉਠਾਓ। ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਦਾ ਹਵਾਲਾ ਕਦੋਂ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ।
15 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਮੌਕਾ ਮਿਲਣ ਤੇ ਗਵਾਹੀ ਦੇਣ ਲਈ ਆਪ ਗੱਲ ਸ਼ੁਰੂ ਕਰੋ।” ਚਰਚਾ। ਇਕ ਪ੍ਰਦਰਸ਼ਨ ਦਿਖਾਓ।
ਗੀਤ 16 ਅਤੇ ਪ੍ਰਾਰਥਨਾ