28 ਜੁਲਾਈ–3 ਅਗਸਤ ਦੇ ਹਫ਼ਤੇ ਦੀ ਅਨੁਸੂਚੀ
28 ਜੁਲਾਈ–3 ਅਗਸਤ
ਗੀਤ 37 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 10 ਪੈਰਾ 18-23, ਸਫ਼ਾ 125 ਉੱਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 1-3 (10 ਮਿੰਟ)
ਨੰ. 1: ਗਿਣਤੀ 3:21-38 (4 ਮਿੰਟ ਜਾਂ ਘੱਟ)
ਨੰ. 2: ਅੱਜ-ਕੱਲ੍ਹ ਚਮਤਕਾਰੀ ਇਲਾਜ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ—td 13ੲ (5 ਮਿੰਟ)
ਨੰ. 3: ਫ਼ਿਰਊਨ ਦੇ ਸੁਪਨੇ—my ਕਹਾਣੀ 23 (5 ਮਿੰਟ)
ਸੇਵਾ ਸਭਾ:
10 ਮਿੰਟ: ਕੀ ਤੁਸੀਂ ਅਗਸਤ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰੋਗੇ? ਭਾਸ਼ਣ। ਦੋ ਜਾਂ ਤਿੰਨ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਬੀਮਾਰ ਜਾਂ ਬਿਜ਼ੀ ਹੋਣ ਦੇ ਬਾਵਜੂਦ, ਅਗਸਤ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਸਤੇ ਆਪਣੇ ਕੰਮਾਂ-ਕਾਰਾਂ ਵਿਚ ਕਿਹੜਾ ਫੇਰ-ਬਦਲ ਕੀਤਾ ਹੈ? ਸਰਵਿਸ ਓਵਰਸੀਅਰ ਨੂੰ ਪੁੱਛੋ ਕਿ ਅਗਸਤ ਵਿਚ ਪ੍ਰਚਾਰ ਕਰਨ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ?
10 ਮਿੰਟ: ਮੰਡਲੀ ਦੇ ਸੈਕਟਰੀ ਦੀ ਇੰਟਰਵਿਊ ਲਓ। ਤੁਹਾਨੂੰ ਮੰਡਲੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ? ਗਰੁੱਪ ਓਵਰਸੀਅਰ ਅਤੇ ਪਬਲੀਸ਼ਰ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ ਤਾਂਕਿ ਤੁਸੀਂ ਸਮੇਂ ਸਿਰ ਸਹੀ ਰਿਪੋਰਟ ਤਿਆਰ ਕਰ ਸਕੋ? ਇਕ ਸਹੀ ਰਿਪੋਰਟ ਮੰਡਲੀ ਦੇ ਬਜ਼ੁਰਗਾਂ, ਸਰਕਟ ਓਵਰਸੀਅਰ ਅਤੇ ਬ੍ਰਾਂਚ ਆਫ਼ਿਸ ਦੀ ਕਿਵੇਂ ਮਦਦ ਕਰਦੀ ਹੈ ਤਾਂਕਿ ਉਹ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਸਕਣ?
10 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਸਫ਼ਨਯਾਹ।” ਸਵਾਲ-ਜਵਾਬ।
ਗੀਤ 42 ਅਤੇ ਪ੍ਰਾਰਥਨਾ