18-24 ਅਗਸਤ ਦੇ ਹਫ਼ਤੇ ਦੀ ਅਨੁਸੂਚੀ
18-24 ਅਗਸਤ
ਗੀਤ 5 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 11 ਪੈਰੇ 15-21, ਸਫ਼ਾ 137 ʼਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 10-13 (10 ਮਿੰਟ)
ਨੰ. 1: ਗਿਣਤੀ 10:1-16 (4 ਮਿੰਟ ਜਾਂ ਘੱਟ)
ਨੰ. 2: ਮੰਡਲੀ ਪਤਰਸ ਉੱਤੇ ਨਹੀਂ ਉਸਾਰੀ ਗਈ—td 14ਅ (5 ਮਿੰਟ)
ਨੰ. 3: ਪਰਿਵਾਰ ਮਿਸਰ ਨੂੰ ਆਇਆ—my ਕਹਾਣੀ 25
ਸੇਵਾ ਸਭਾ:
15 ਮਿੰਟ: “ਰਾਜ ਦਾ ਐਲਾਨ ਕਰਨ ਦੀ ਇਕ ਸਦੀ!”—ਭਾਗ ਪਹਿਲਾ। (ਪੈਰੇ 1-3) ਪਹਿਲੇ ਤਿੰਨ ਪੈਰਿਆਂ ʼਤੇ ਆਧਾਰਿਤ ਚਰਚਾ। ਤੀਜੇ ਪੈਰੇ ਦਾ ਸਵਾਲ ਪੁੱਛਣ ਤੋਂ ਬਾਅਦ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜੋ ਲੰਬੇ ਸਮੇਂ ਤੋਂ ਸੱਚਾਈ ਵਿਚ ਹਨ। ਉਨ੍ਹਾਂ ਨੂੰ ਦੱਸਣ ਲਈ ਕਹੋ ਕਿ ਜਦੋਂ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ ਸਨ।
15 ਮਿੰਟ: “ਰਾਜ ਦਾ ਐਲਾਨ ਕਰਨ ਦੀ ਇਕ ਸਦੀ!”—ਭਾਗ ਦੂਜਾ। (ਪੈਰੇ 4-6) ਸਵਾਲ-ਜਵਾਬ। 5-6 ਪੈਰਿਆਂ ਉੱਤੇ ਚਰਚਾ ਕਰਦੇ ਸਮੇਂ ਦੋ ਪਾਇਨੀਅਰਾਂ ਦੀ ਇੰਟਰਵਿਊ ਲਓ ਕਿ ਉਹ ਪਾਇਨੀਅਰਿੰਗ ਕਿਵੇਂ ਸ਼ੁਰੂ ਕਰ ਪਾਏ ਹਨ।
ਗੀਤ 45 ਅਤੇ ਪ੍ਰਾਰਥਨਾ