ਪ੍ਰਚਾਰ ਦੇ ਅੰਕੜੇ
ਮਾਰਚ 2014
ਸਾਨੂੰ ਇਹ ਦੱਸ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਸਾਲ ਮੈਮੋਰੀਅਲ ਵਿਚ 1,16,674 ਲੋਕ ਹਾਜ਼ਰ ਹੋਏ। ਮਾਰਚ ਦੌਰਾਨ ਤਿੰਨ ਗੱਲਾਂ ਵਿਚ ਵਾਧਾ ਹੋਇਆ ਹੈ: ਪਬਲੀਸ਼ਰਾਂ ਦੀ ਗਿਣਤੀ: 39,624, ਰੈਗੂਲਰ ਪਾਇਨੀਅਰਾਂ ਦੀ ਗਿਣਤੀ: 5,157 ਅਤੇ ਰਿਪੋਰਟ ਕੀਤੀਆਂ ਬਾਈਬਲ ਸਟੱਡੀਆਂ ਦੀ ਗਿਣਤੀ: 53,730.