8-14 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
8-14 ਸਤੰਬਰ
ਗੀਤ 45 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 12 ਪੈਰੇ 15-21, ਸਫ਼ਾ 149 ʼਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 22-25 (10 ਮਿੰਟ)
ਨੰ. 1: ਗਿਣਤੀ 22:36–23:10 (4 ਮਿੰਟ ਜਾਂ ਘੱਟ)
ਨੰ. 2: ਆਗਿਆਕਾਰ ਲੋਕਾਂ ਅੱਗੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ—td 16ੳ (5 ਮਿੰਟ)
ਨੰ. 3: ਮਿਸਰ ਦਾ ਇਕ ਭੈੜਾ ਰਾਜਾ—my ਕਹਾਣੀ 27 (5 ਮਿੰਟ)
ਸੇਵਾ ਸਭਾ:
10 ਮਿੰਟ: ਪ੍ਰਚਾਰ ਕਰਦਿਆਂ ਸਲੀਕੇ ਨਾਲ ਪੇਸ਼ ਆਓ। (2 ਕੁਰਿੰ. 6:3) ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: (1) ਪ੍ਰਚਾਰ ਕਰਦਿਆਂ ਸਲੀਕੇ ਨਾਲ ਪੇਸ਼ ਆਉਣਾ ਕਿਉਂ ਜ਼ਰੂਰੀ ਹੈ? (2) ਅਸੀਂ ਸਲੀਕੇ ਨਾਲ ਕਿਵੇਂ ਪੇਸ਼ ਆ ਸਕਦੇ ਹਾਂ ਜਦੋਂ (ੳ) ਸਾਡਾ ਗਰੁੱਪ ਪ੍ਰਚਾਰ ਦੇ ਇਲਾਕੇ ਵਿਚ ਪਹੁੰਚਦਾ ਹੈ? (ਅ) ਅਸੀਂ ਰਿਹਾਇਸ਼ੀ ਜਾਂ ਪੇਂਡੂ ਇਲਾਕਿਆਂ ਵਿਚ ਘਰ-ਘਰ ਪ੍ਰਚਾਰ ਕਰਦੇ ਹਾਂ? (ੲ) ਅਸੀਂ ਕਿਸੇ ਦੇ ਦਰਵਾਜ਼ੇ ʼਤੇ ਖੜ੍ਹੇ ਹੁੰਦੇ ਹਾਂ? (ਸ) ਸਾਡਾ ਸਾਥੀ ਗਵਾਹੀ ਦੇ ਰਿਹਾ ਹੁੰਦਾ ਹੈ? (ਹ) ਘਰ-ਮਾਲਕ ਆਪਣੀ ਰਾਇ ਦਿੰਦਾ ਹੈ? (ਕ) ਘਰ-ਮਾਲਕ ਬਿਜ਼ੀ ਹੁੰਦਾ ਹੈ ਜਾਂ ਮੌਸਮ ਖ਼ਰਾਬ ਹੁੰਦਾ ਹੈ? (ਖ) ਘਰ-ਮਾਲਕ ਰੁੱਖਾ ਬੋਲਦਾ ਹੈ?
10 ਮਿੰਟ: ਕੀ ਤੁਸੀਂ ਉੱਥੇ ਮਦਦ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਸਰਵਿਸ ਓਵਰਸੀਅਰ ਦੁਆਰਾ ਜਨਵਰੀ 1985 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 7 ਉੱਤੇ ਦਿੱਤੇ ਲੇਖ ਉੱਤੇ ਆਧਾਰਿਤ ਭਾਸ਼ਣ। ਜੇ ਮੰਡਲੀ ਵਿਚ ਕੋਈ ਅਜਿਹਾ ਪਾਇਨੀਅਰ ਹੈ ਜਿਸ ਨੇ ਹੋਰ ਜ਼ਿਆਦਾ ਪ੍ਰਚਾਰ ਕਰਨ ਦਾ ਟੀਚਾ ਰੱਖਿਆ ਹੈ ਜਾਂ ਇਸ ਤਰ੍ਹਾਂ ਕੀਤਾ ਹੈ, ਤਾਂ ਉਸ ਦੀ ਇੰਟਰਵਿਊ ਲਓ।
10 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਘਰ-ਮਾਲਕ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।” ਚਰਚਾ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਇਕ ਪ੍ਰਚਾਰਕ ਪ੍ਰਚਾਰ ਦੀ ਤਿਆਰੀ ਕਰਦੇ ਹੋਏ ਖ਼ੁਦ ਨਾਲ ਗੱਲਾਂ ਕਰਦਾ ਹੈ ਕਿ ਉਹ ਮੈਗਜ਼ੀਨ ਲੈਣ ਵਾਲੇ ਕਿਸੇ ਵਿਅਕਤੀ ਨੂੰ ਅਖ਼ੀਰ ਵਿਚ ਕਿਹੜਾ ਸਵਾਲ ਪੁੱਛੇਗਾ।
ਗੀਤ 38 ਅਤੇ ਪ੍ਰਾਰਥਨਾ