15-21 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
15-21 ਸਤੰਬਰ
ਗੀਤ 6 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 13 ਪੈਰੇ 1-8 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 26-29 (10 ਮਿੰਟ)
ਨੰ. 1: ਗਿਣਤੀ 27:15–28:10 (4 ਮਿੰਟ ਜਾਂ ਘੱਟ)
ਨੰ. 2: ਸਵਰਗੀ ਜ਼ਿੰਦਗੀ ਸਿਰਫ਼ ਉਨ੍ਹਾਂ ਲਈ ਹੈ ਜੋ ਮਸੀਹ ਦੇ ਸਰੀਰ ਦਾ ਹਿੱਸਾ ਹਨ—td 16ਅ (5 ਮਿੰਟ)
ਨੰ. 3: ਆਦਮ—ਪਾਪ ਦੇ ਭਿਆਨਕ ਨਤੀਜੇ—ਉਤ. 3:1-23; ਯੂਹੰ. 3:16, 18; ਰੋਮੀ. 5:12, 14; 6:23; 1 ਕੁਰਿੰ. 15:22, 45, 47 (5 ਮਿੰਟ)
ਸੇਵਾ ਸਭਾ:
15 ਮਿੰਟ: ਪਿਛਲੇ ਸੇਵਾ ਸਾਲ ਦੌਰਾਨ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਮੰਡਲੀ ਦੀ ਸੇਵਕਾਈ ਅਤੇ ਅਗਸਤ ਮਹੀਨੇ ਹੋਈ ਖ਼ਾਸ ਮੁਹਿੰਮ ਉੱਤੇ ਵਿਚਾਰ ਕਰੋ। ਉਨ੍ਹਾਂ ਕੁਝ ਗੱਲਾਂ ਬਾਰੇ ਦੱਸੋ ਜਿਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਮਿਹਨਤ ਸਦਕਾ ਚੰਗੇ ਨਤੀਜੇ ਨਿਕਲੇ ਅਤੇ ਸਾਰਿਆਂ ਨੂੰ ਸ਼ਾਬਾਸ਼ੀ ਦਿਓ। ਭੈਣਾਂ-ਭਰਾਵਾਂ ਨੂੰ ਅਗਸਤ ਮਹੀਨੇ ਵਿਚ ਹੋਏ ਤਜਰਬੇ ਦੱਸਣ ਲਈ ਕਹੋ ਅਤੇ ਇਕ ਪ੍ਰਚਾਰਕ ਦੀ ਇੰਟਰਵਿਊ ਲਓ ਜਿਸ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਬਿਤਾਇਆ। ਅਖ਼ੀਰ ਵਿਚ ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਆਉਣ ਵਾਲੇ ਸੇਵਾ ਸਾਲ ਦੌਰਾਨ ਮੰਡਲੀ ਹੋਰ ਸੁਧਾਰ ਕਰ ਸਕਦੀ ਹੈ। ਇਸ ਦੇ ਲਈ ਕੁਝ ਵਧੀਆ ਸੁਝਾਅ ਦਿਓ।
15 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਨਹੂਮ।” ਸਵਾਲ-ਜਵਾਬ।
ਗੀਤ 49 ਅਤੇ ਪ੍ਰਾਰਥਨਾ